Diljit Dosanjh - Gulabi Pagg текст песни

Текст песни Gulabi Pagg - Diljit Dosanjh




ਗਿਆ ਪਸੰਦ ਹਾਣ ਦਾ
ਮੁੰਡਾ ਚੌਦਹਵੀਂ ਦੇ ਚੰਦ ਵਰਗਾ
ਤੁਰੇ ਹਿੱਕ ਤਣ-ਤਣ ਕੇ
ਨਿਰਾ ਪਟਾਕਾ gun ਦਾ
Same bus ਫੜੇ ਪਿੰਡ ਦੀ
ਪੂਰਾ ਫੁਰਤੀ ਮਾਰ ਕੇ ਚੜ੍ਹਦਾ ਨੀ
ਮੁੰਡਾ ਜੱਟਾਂ ਦਾ ਗੱਭਰੂ
ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ
ਮੁੰਡਾ ਜੱਟਾਂ ਦਾ ਗੱਭਰੂ
ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ
ਮੁੰਡਾ ਜੱਟਾਂ ਦਾ ਗੱਭਰੂ
ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ,
ਜਦੋਂ Harley ਨੂੰ ਸ਼ਹਿਰ ਦੀਆਂ ਸੜਕਾਂ 'ਤੇ ਮੋੜਦੈ
(Harley ਨੂੰ ਸ਼ਹਿਰ ਦੀਆਂ ਸੜਕਾਂ 'ਤੇ ਮੋੜਦੈ)
ਵੇ ਤੂੰ ਕੀ ਜਾਨੇ ਕਿੰਨੀਆਂ ਦੇ ਦਿਲਾਂ ਵਿਚ ਔੜਦੈ
(ਤੂੰ ਕੀ ਜਾਨੇ ਕਿੰਨੀਆਂ ਦੇ ਦਿਲਾਂ ਵਿਚ ਔੜਦੈ)
ਜਦੋਂ Harley ਨੂੰ ਸ਼ਹਿਰ ਦੀਆਂ ਸੜਕਾਂ 'ਤੇ ਮੋੜਦੈ
ਵੇ ਤੂੰ ਕੀ ਜਾਨੇ ਕਿੰਨੀਆਂ ਦੇ ਦਿਲਾਂ ਵਿਚ ਔੜਦੈ
ਸਰਕਾਰਾਂ ਵਿਚ ਬਹਿਣੀ-ਉਠਣੀ
ਗੁੱਸਾ ਚੜ੍ਹਦਾ ਤਾਂ ਪਾਰੇ ਵਾਂਗੂ ਚੜ੍ਹਦਾ ਨੀ
ਪੁੱਤ ਜੱਟਾਂ ਦਾ ਗੱਭਰੂ
ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ
ਮੁੰਡਾ ਜੱਟਾਂ ਦਾ ਗੱਭਰੂ
ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ,
ਵੇ ਤੇਰਿਆਂ ਮੁਨਾਰਿਆਂ ਤੋਂ ਚੀਨੇ ਡਾਰਾ ਮਾਰਦੇ
(ਤੇਰਿਆਂ ਮੁਨਾਰਿਆਂ ਤੋਂ ਚੀਨੇ ਡਾਰਾ ਮਾਰਦੇ)
ਛੱਪਦੇ ਨੇ magazine ਤੇਰੇ ਕਾਰੋਬਾਰ ਦੇ
(ਛੱਪਦੇ ਨੇ magazine ਤੇਰੇ ਕਾਰੋਬਾਰ ਦੇ)
ਹੋ, ਤੇਰਿਆਂ ਮੁਨਾਰਿਆਂ ਤੋਂ ਚੀਨੇ ਡਾਰਾ ਮਾਰਦੇ
ਛੱਪਦੇ ਨੇ magazine ਤੇਰੇ ਕਾਰੋਬਾਰ ਦੇ
ਮੈਂ ਗੱਲ ਕਰਾਂ ਜਦ ਵੀ ਕੋਈ
Ranbir ਨਾਮ ਬੁੱਲ੍ਹਾਂ ਉਤੇ ਅੜਦਾ ਨੀ
ਮੁੰਡਾ ਜੱਟਾਂ ਦਾ ਗੱਭਰੂ
ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ
ਮੁੰਡਾ ਜੱਟਾਂ ਦਾ ਗੱਭਰੂ
ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ
ਮੁੰਡਾ ਜੱਟਾਂ ਦਾ ਗੱਭਰੂ
ਮੂਹਰੇ ਬੰਨ੍ਹ ਕੇ ਗੁਲਾਬੀ ਪੱਗ ਖੜ੍ਹਦਾ ਨੀ,



Авторы: Pavneet Birgi



Внимание! Не стесняйтесь оставлять отзывы.