Goldie Sohel - Kisi Aur Naal - Acoustic текст песни

Текст песни Kisi Aur Naal - Acoustic - Goldie Sohel



ਤੇਰੇ ਉੱਤੇ ਕਿੰਨਾ ਮਰਦਾ, ਤੇਰੀ ਹੀ ਗੱਲਾਂ ਕਰਦਾ
ਕਿਉਂ ਤੂੰ ਜਾਣਕੇ ਜਾਣੇ ਨਾ?
ਧੁੱਪ ਵਿੱਚ ਲੱਗਦਾ ਹਨੇਰਾ, ਲੱਭਦਾ ਤੇਰਾ ਚਿਹਰਾ
ਕਿਉਂ ਤੂੰ ਜਾਣਕੇ ਜਾਣੇ ਨਾ?
ਵੇ, ਦਿਲ ਨੂੰ ਪਤਾ ਹੈ, ਤੂੰ ਲਾ ਲਈਏ ਯਾਰੀਆਂ ਵੇ
ਕਿਸੇ ਔਰ ਨਾਲ
ਕਿਸੇ ਔਰ ਨਾਲ
ਵੇ, ਦਿਲ ਨੂੰ ਪਤਾ ਹੈ, ਤੂੰ ਲਾ ਲਈਏ ਯਾਰੀਆਂ ਵੇ
ਕਿਸੇ ਔਰ ਨਾਲ
ਕਿਸੇ ਔਰ ਨਾਲ
ਬੇਪ੍ਰਵਾਹ ਇਸ਼ਕ, ਮੈਂ ਕਰਦੀ ਰਹੀ ਆਂ
ਝੂਠੀਆਂ ਗੱਲਾਂ ਵੇ ਤੇਰੀ, ਸੱਚ ਮੰਨਦੀ ਰਹੀ ਆਂ
ਹੋ, ਵੇ ਤੂੰ ਕਦਰ ਨਾ ਪਾਈ
ਰੱਬ ਨਾਲ ਅੱਜ ਮੈਂ ਫਿਰ ਲੱੜ ਗਈ ਆਂ
ਦਿਲ ਵਾਲੀ ਗੱਲ ਅੱਜ ਕਰ ਗਈ ਆਂ
ਮੈਨੂੰ ਪਤਾ ਏ, ਕਿਵੇਂ ਲੱਗਦਾ
ਇਸ਼ਕ ′ਚ ਮਿਲਦੀ ਜੋ ਸਜਾ
ਵੇ, ਦਿਲ ਨੂੰ ਪਤਾ ਏ, ਤੂੰ ਲਾ ਲਈਏ ਯਾਰੀਆਂ ਵੇ
ਕਿਸੇ ਔਰ ਨਾਲ
ਕਿਸੇ ਔਰ ਨਾਲ
ਮੈਨੂੰ ਪਤਾ ਏ, ਤੂੰ ਲਾ ਲਈਏ ਯਾਰੀਆਂ ਵੇ
ਕਿਸੇ ਔਰ ਨਾਲ
ਕਿਸੇ ਔਰ ਨਾਲ



Авторы: Goldie Sohel, Kunaal Vermaa


Goldie Sohel - Kisi Aur Naal (Acoustic) - Single
Альбом Kisi Aur Naal (Acoustic) - Single
дата релиза
02-04-2020




Внимание! Не стесняйтесь оставлять отзывы.