Текст песни

ਹੋਵੇ ਜਦੋਂ ਦੂਰ ਓਹਦਾ ਲੱਗਦਾ ਨਾ ਚਿੱਟ
ਹੋਵੇ ਜਦੋਂ ਦੂਰ ਓਹਦਾ ਲੱਗਦਾ ਨਾ ਚਿੱਟ
ਆਵੇ ਸਾਮ੍ਹਣੇ ਤਾਂ ਰਹਿੰਦਾ ਥੋਡਾ ਸੰਗਦਾ ਨੀ ਮੁੰਡਾ ਸੋਹਣੀਏ
ਹੋ ਗਿਆ ਮਾਰੀਦ ਗੋਰੇ ਰੰਗ ਦਾ ਨੀ ਮੁੰਡਾ ਹੀਰੀਏ
ਹੋ ਗਿਆ ਮਾਰੀਦ ਗੋਰੇ ਰੰਗ ਦਾ ਨੀ ਮੁੰਡਾ ਸੋਹਣੀਏ
ਹੋ ਗਿਆ ਮਾਰੀਦ ਗੋਰੇ ਰੰਗ ਦਾ ਨੀ ਮੁੰਡਾ ਸੋਹਣੀਏ
ਮੁੰਡਾ ਸੋਹਣੀਏ
ਮੁੰਡਾ ਸੋਹਣੀਏ
ਤੇਰੇ ਸਾਹਾਂ ਨਾਲ ਲੈਣ ਨਿਤ ਸਾਹ ਨੀ
ਤੈਨੂੰ ਦੇਖ ਕੇ ਤਾਂ ਚੜ੍ਹ ਜਾਂਦਾ ਚਾਹ ਨੀ
ਤੇਰੇ ਸਾਹਾਂ ਨਾਲ ਲੈਣ ਨਿਤ ਸਾਹ ਨੀ
ਤੈਨੂੰ ਦੇਖ ਕੇ ਤਾਂ ਚੜ੍ਹ ਜਾਂਦਾ ਚਾਹ ਨੀ
ਬਿਨਾ ਤੇਰੇ ਪਲ ਸਲਨ ਵਾਂਗੂ ਲੰਘਦਾ ਨੀ ਮੁੰਡਾ ਸੋਹਣੀਏ
ਹੋ ਗਿਆ ਮਾਰੀਦ ਗੋਰੇ ਰੰਗ ਦਾ ਨੀ ਮੁੰਡਾ ਹੀਰੀਏ
ਹੋ ਗਿਆ ਮਾਰੀਦ ਗੋਰੇ ਰੰਗ ਦਾ ਨੀ ਮੁੰਡਾ ਸੋਹਣੀਏ
ਹੋ ਗਿਆ ਮਾਰੀਦ ਗੋਰੇ ਰੰਗ ਦਾ ਨੀ ਮੁੰਡਾ ਸੋਹਣੀਏ
ਇਸ ਦਿਲ ਉੱਤੇ ਚਲਦਾ ਨਾ ਝੋਰ ਨੀ
ਮਾਲੋ ਮੱਲੀ ਚੜ੍ਹੇ ਇਸ਼ਕੇ ਦੀ ਲੋੜ ਨੀ
ਇਸ ਦਿਲ ਉੱਤੇ ਚਲਦਾ ਨਾ ਝੋਰ ਨੀ
ਮਾਲੋ ਮੱਲੀ ਚੜ੍ਹੇ ਇਸ਼ਕੇ ਦੀ ਲੋੜ ਨੀ
ਨਸ਼ਾ ਇਸ਼ਕ ਦਾ ਹੋਇਆ ਜਿਵੇਂ ਭੰਗ ਦਾ ਨੀ ਮੁੰਡਾ ਸੋਹਣੀਏ
ਹੋ ਗਿਆ ਮਾਰੀਦ ਗੋਰੇ ਰੰਗ ਦਾ ਨੀ ਮੁੰਡਾ ਹੀਰੀਏ
ਹੋ ਗਿਆ ਮਾਰੀਦ ਗੋਰੇ ਰੰਗ ਦਾ ਨੀ ਮੁੰਡਾ ਸੋਹਣੀਏ
ਹੋ ਗਿਆ ਮਾਰੀਦ ਗੋਰੇ ਰੰਗ ਦਾ ਨੀ ਮੁੰਡਾ ਸੋਹਣੀਏ
ਪੂਜਾ ਨਿਤ ਕਰੇ ਅੱਗੇ ਤਸਵੀਰ ਦੇ
ਰੱਬ ਜਾਣਦਾ ਭਗਤ ਹੋਏ ਹੀਰ ਦੇ
ਪੂਜਾ ਨਿਤ ਕਰੇ ਅੱਗੇ ਤਸਵੀਰ ਦੇ
ਰੱਬ ਜਾਣਦਾ ਭਗਤ ਹੋਏ ਹੀਰ ਦੇ
ਰੂਪ ਧਰੇਆ ਨਿਸ਼ਾਨ ਨੇ ਮਲੰਗ ਦਾ ਨੀ ਮੁੰਡਾ ਸੋਹਣੀਏ
ਹੋ ਗਿਆ ਮਾਰੀਦ ਗੋਰੇ ਰੰਗ ਦਾ ਨੀ ਮੁੰਡਾ ਹੀਰੀਏ
ਹੋ ਗਿਆ ਮਾਰੀਦ ਗੋਰੇ ਰੰਗ ਦਾ ਨੀ ਮੁੰਡਾ ਸੋਹਣੀਏ
ਹੋ ਗਿਆ ਮਾਰੀਦ ਗੋਰੇ ਰੰਗ ਦਾ ਨੀ ਮੁੰਡਾ ਸੋਹਣੀਏ

Авторы: Sukhpal Sukh, Manpreet Tiwana

Внимание! Не стесняйтесь оставлять отзывы.
Загрузка
Загрузка