Текст песни




ਕੱਚੀ ਟੁੱਟਦੀ ਜਿਨ੍ਹਾਂ ਦੀ ਯਾਰੀ
ਸਾਰੀ ਸਾਰੀ ਰਾਤ ਰੋਂਦੀਆਂ
ਕੱਚੀ ਟੁੱਟਦੀ ਜਿਨ੍ਹਾਂ ਦੀ ਯਾਰੀ
ਸਾਰੀ ਸਾਰੀ ਰਾਤ ਰੋਂਦੀਆਂ
ਕੱਚੀ ਟੁੱਟਦੀ ਜਿਨ੍ਹਾਂ ਦੀ ਯਾਰੀ
ਸਾਰੀ ਸਾਰੀ ਰਾਤ ਰੋਂਦੀਆਂ
ਯਾਰ ਦੱਸ ਕੇ ਗਿਆ ਨਾਂ ਜਾਨਦੀ ਵਾਰੀ
ਸਾਰੀ ਸਾਰੀ ਰਾਤ ਰੋਂਦੀਆਂ
ਯਾਰ ਦੱਸ ਕੇ ਗਿਆ ਨਾਂ ਜਾਨਦੀ ਵਾਰੀ
ਸਾਰੀ ਸਾਰੀ ਰਾਤ ਰੋਂਦੀਆਂ
ਕੱਚੀ ਟੁੱਟਦੀ ਜਿਨ੍ਹਾਂ ਦੀ ਯਾਰੀ
ਸਾਰੀ ਸਾਰੀ ਰਾਤ ਰੋਂਦੀਆਂ
ਕੱਚੀ ਟੁੱਟਦੀ ਜਿਨ੍ਹਾਂ ਦੀ ਯਾਰੀ
ਸਾਰੀ ਸਾਰੀ ਰਾਤ ਰੋਂਦੀਆਂ
ਖਿੜੀਆਂ ਖਿੜੀਆਂ ਫੁੱਲਾਂ ਉੱਤੇ
ਭਵਰ ਵੀ ਹੱਸ ਕੇ ਖੇਲੇ
ਭਵਰ ਵੀ ਹੱਸ ਕੇ ਖੇਲੇ
ਪੰਛੀ ਤੇ ਪਰਦੇਸੀ ਕਰਦੇ
ਪਲ ਦੋ ਪਲ ਦੇ ਮੇਲੇ
ਪਲ ਦੋ ਪਲ ਦੇ ਮੇਲੇ
ਕਦੋਂ ਉੱਡ ਜਾਣ ਮਰ ਕੇ ਉਡਾਰੀ
ਸਾਰੀ ਸਾਰੀ ਰਾਤ ਰੋਂਦੀਆਂ
ਸਾਰੀ ਸਾਰੀ ਰਾਤ ਰੋਂਦੀਆਂ
ਕੱਚੀ ਟੁੱਟਦੀ ਜਿਨ੍ਹਾਂ ਦੀ ਯਾਰੀ
ਸਾਰੀ ਸਾਰੀ ਰਾਤ ਰੋਂਦੀਆਂ
ਕੱਚੀ ਟੁੱਟਦੀ ਜਿਨ੍ਹਾਂ ਦੀ ਯਾਰੀ
ਸਾਰੀ ਸਾਰੀ ਰਾਤ ਰੋਂਦੀਆਂ
ਮੇਹਰਮ ਯਾਰ ਨਾ ਮਿਲਿਆ ਮੁੜ ਕੇ
ਕਰਦੇ ਨੈਣ ਉਦਿਕਾਂ
ਕਰਦੇ ਨੈਣ ਉਦਿਕਾਂ
ਹਾਡੇ ਪਾਪਾ ਹਰੀ ਜਿੰਦਗੀ
ਲੰਗੀਆਂ ਕਈ ਤਰੀਕਾਂ
ਲੰਗੀਆਂ ਕਈ ਤਰੀਕਾਂ
ਜਾਂਦੀ ਮਰ ਨਾ ਜੁਦਾਈਆਂ ਦੀ ਸਹਾਰੀ
ਸਾਰੀ ਸਾਰੀ ਰਾਤ ਰੋਂਦੀਆਂ
ਕੱਚੀ ਟੁੱਟਦੀ ਜਿਨ੍ਹਾਂ ਦੀ ਯਾਰੀ
ਸਾਰੀ ਸਾਰੀ ਰਾਤ ਰੋਂਦੀਆਂ
ਕੱਚੀ ਟੁੱਟਦੀ ਜਿਨ੍ਹਾਂ ਦੀ ਯਾਰੀ
ਸਾਰੀ ਸਾਰੀ ਰਾਤ ਰੋਂਦੀਆਂ
ਹੰਜੂਆਂ ਦੇ ਵਿਚ ਰੁਲ ਗਈ ਜਿੰਦਗੀ
ਨਾ ਜੁੰਦੀ ਨਾ ਮਰਦੀ
ਨਾ ਜੁੰਦੀ ਨਾ ਮਰਦੀ
ਦੁੱਖਾਂ ਦੇ ਦਰਿਆ ਵਿੱਚ ਗਿਰ ਗਈ
ਨਾ ਡੁਬਦੀ ਨਾ ਤਰਦੀ
ਨਾ ਡੁਬਦੀ ਨਾ ਤਰਦੀ
ਸੰਧੂ ਰਾਣੇ ਵਿਸ਼ੋਦੇ ਪੈਂਦੇ ਭਾਰੀ
ਸਾਰੀ ਸਾਰੀ ਰਾਤ ਰੋਂਦੀਆਂ
ਸਾਰੀ ਸਾਰੀ ਰਾਤ ਰੋਂਦੀਆਂ
ਕੱਚੀ ਟੁੱਟਦੀ ਜਿਨ੍ਹਾਂ ਦੀ ਯਾਰੀ
ਸਾਰੀ ਸਾਰੀ ਰਾਤ ਰੋਂਦੀਆਂ
ਕੱਚੀ ਟੁੱਟਦੀ ਜਿਨ੍ਹਾਂ ਦੀ ਯਾਰੀ
ਸਾਰੀ ਸਾਰੀ ਰਾਤ ਰੋਂਦੀਆਂ



Авторы: Sukhpal Sukh, Parampal Sandhu



Внимание! Не стесняйтесь оставлять отзывы.
Загрузка
Загрузка