Текст песни




ਬੜੀ ਮੁੱਦਤ ਤੋਂ ਬਾਅਦ ਆਈ ਅਕਲ
ਇਸ਼ਕ ਹੁੰਦੈ ਰੂਹ ਨਾਲ, ਨਾ ਸੋਹਣੀ ਸ਼ਕਲ
ਬੜੀ ਮੁੱਦਤ ਤੋਂ ਬਾਅਦ ਆਈ ਅਕਲ
ਇਸ਼ਕ ਹੁੰਦੈ ਰੂਹ ਨਾਲ, ਨਾ ਸੋਹਣੀ ਸ਼ਕਲ
ਮੇਰਾ ਯਾਰ ਸੀ ਖ਼ੁਦਾ, ਹੋ ਗਿਆ ਜੁਦਾ
ਮੇਰਾ ਯਾਰ ਸੀ ਖ਼ੁਦਾ, ਹੋ ਗਿਆ ਜੁਦਾ
ਉਹਨੇ ਹੋ ਕੇ ਜੁਦਾ ਮੇਰਾ ਚੈਨ ਠੱਗਿਆ
ਮੈਨੂੰ ਰੋਗ ਲੱਗਿਆ, ਜੋਗ ਲੱਗਿਆ
ਮੇਰੀ ਡੁੱਬ ਗਈ ਹਯਾਤੀ ਤੇ ਸੋਗ ਲੱਗਿਆ
ਮੈਨੂੰ ਰੋਗ ਲੱਗਿਆ, ਜੋਗ ਲੱਗਿਆ
ਮੇਰੀ ਡੁੱਬ ਗਈ ਹਯਾਤੀ ਤੇ ਸੋਗ ਲੱਗਿਆ
ਦਰ-ਬ-ਦਰ ਫਿਰਾਂ ਮੈਂ ਹਰ ਜਗ੍ਹਾ
ਤੈਨੂੰ ਲੱਭਦੀ ਮੈਂ ਫਿਰਾਂ, ਖ਼ੁਦਾ ਹੈ ਗਵਾਹ
ਮੈਨੂੰ ਤਾਂ ਇੰਜ ਸੀ ਲੱਗਿਆ, ਤੂੰ ਨਿਭਾਵੇਗਾ ਮੇਰੇ ਨਾਲ
ਤੈਨੂੰ ਇਸ਼ਕ ਰੂਹ ਨਾ' ਮੇਰੀ ਆ, ਮੇਰੇ ਚਿਹਰੇ ਨਾਲ
ਪਰ ਮੈਂ ਪੈ ਗਈ ਗ਼ਲਤ, ਤੂੰ ਬਦਲ ਲਿਆ ਸਭ
ਪੈ ਗਈ ਗ਼ਲਤ, ਤੂੰ ਬਦਲ ਲਿਆ ਸਭ
ਤੇਰੇ ਬਦਲਨ ਨਾ' ਮਾੜਾ ਕਹਿਣ ਲੋਕ ਲੱਗੇ ਆਂ
ਮੈਨੂੰ ਰੋਗ ਲੱਗਿਆ, ਜੋਗ ਲੱਗਿਆ
ਮੇਰੀ ਡੁੱਬ ਗਈ ਹਯਾਤੀ ਤੇ ਸੋਗ ਲੱਗਿਆ
ਮੈਨੂੰ ਰੋਗ ਲੱਗਿਆ, ਜੋਗ ਲੱਗਿਆ
ਮੇਰੀ ਡੁੱਬ ਗਈ ਹਯਾਤੀ ਤੇ ਸੋਗ ਲੱਗਿਆ
ਗੱਲ ਸੁਣ ਲੈ, ਯਾਰ ਵੇ, ਮੇਰੀ ਜਾਨ ਵੇ
ਤੇਰੇ ਕਦਮਾਂ ਵਿੱਚ ਧਰੀ, ਕਿਉਂ ਕਰਦਾ ਨਾ ਧਿਆਨ ਵੇ?
Love, ਤੈਨੂੰ ਕੀ ਲਗਦਾ ਬਿਨ ਤੇਰੇ ਮੇਰਾ ਸਰ ਜਾਊਗਾ, ਸੋਹਣਿਆ?
ਮੈਂ ਉਹਨਾਂ 'ਚੋਂ ਨਹੀਂ, ਵੇ ਚੰਨਾ, ਉਹ ਹੋਰ ਹੀ ਹੋਣੇ ਆਂ
ਹੁਣ ਦੁਆ ਮੈਂ ਕਰਾਂ ਯਾ ਮੈਂ ਮਹਾਂ?
ਹੁਣ ਦੁਆ ਮੈਂ ਕਰਾਂ ਯਾ ਮੈਂ ਮਹਾਂ?
ਮੈਨੂੰ ਮਰਨਾ ਹੀ ਪੈਣਾ ਇੰਜ ਤੂੰ ਠੱਗਿਆ
ਮੈਨੂੰ ਰੋਗ ਲੱਗਿਆ, ਜੋਗ ਲੱਗਿਆ
ਮੇਰੀ ਡੁੱਬ ਗਈ ਹਯਾਤੀ ਤੇ ਸੋਗ ਲੱਗਿਆ
ਮੈਨੂੰ ਰੋਗ ਲੱਗਿਆ, ਜੋਗ ਲੱਗਿਆ
ਮੇਰੀ ਡੁੱਬ ਗਈ ਹਯਾਤੀ ਤੇ ਸੋਗ ਲੱਗਿਆ



Авторы: Copyright: Opulent Publishing


Внимание! Не стесняйтесь оставлять отзывы.
Загрузка
Загрузка