Diljit Dosanjh - 5 Taara Lyrics

Lyrics 5 Taara - Diljit Dosanjh

Peg-peg ਕਰਦੇ ਨੇ ਬੋਤਲ ਮੈਂ ਚਾੜ੍ਹੀ
ਤੂੰ ਕੀ ਸਾਨੂੰ ਛੱਡਣਾ, ਨੀ ਅਸੀਂ ਛੱਡੀ ਯਾਰੀ
(ਤੂੰ ਕੀ ਸਾਨੂੰ ਛੱਡਣਾ, ਨੀ ਅਸੀਂ ਛੱਡੀ ਯਾਰੀ)
ਰਾਤੀ ਪੀ ਕੇ ਦਾਰੂ ਨਾਰੇ ਯਾਰਾ ਪਾਏ ਨੀ ਖਿਲਾਰੇ
ਤੈਨੂੰ ਦਿਲ ਵਿੱਚੋਂ ਕੱਢ ਕੇ
ਮੈਂ ਸੀਨਾ ਠਾਰਿਆ ਨੀ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
Feeling'an 'ਚ ਸੁਣ ਲੈ romantic song ਨੀ
ਤੇਰੇ ਨਾਲ ਯਾਰੀ ਸੋਚੀ ਬੈਠਾ live long ਨੀ
ਪਿਆਰ ਦਾ ਬੁਖਾਰ ਤੈਨੂੰ ਓਨਾ ਚਿਰ ਚੜ੍ਹਿਆ
ਜਿੰਨਾਂ ਚਿਰ ਜੱਟ ਦੀ ਸੀ ਜੇਬ strong, ਹਾਏ ਨੀ ਜੇਬ strong ਨੀ
ਤੇਰੇ ਨਾਲ ਸੀ ਖਿਚਾਈਆਂ, Facebook 'ਤੇ ਮੈਂ ਪਾਈਆਂ
ਤੇਰੇ ਨਾਲ ਖਿਚਾਵਾਈਆਂ, Facebook 'ਤੇ ਮੈਂ ਪਾਈਆਂ
ਤੇਰੀ ਕੱਲੀ-ਕੱਲੀ photo 'ਤੇ delete ਮਾਰਿਆ ਨੀ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਚੱਕਵੇਂ brand ਜਿਹੜੇ ਪਾਉਂਦੀ ਘੈਂਟ-ਘੈਂਟ ਨੀ
Gift'an 'ਚ ਦੇਕੇ ਵੱਜਾ ਯਾਰਾਂ ਦਾ ਹੀ band ਨੀ
ਸਾਨੂੰ refuse, ਕੀਤਾ choose ਤੂੰ ਵਿਲਾਇਤੀਆ
ਖੂਫ਼ੀਆਂ report'an ਨੀ ਤੂੰ ਜਾਣਾ England
ਹਾਏ ਨੀ ਜਾਣਾ England ਨੀ
ਝੂਠੇ ਕਰ-ਕਰ hug ਚੱਲੀ ਜੱਟ ਨੂੰ ਤੂੰ ਠੱਗ
ਝੂਠੇ ਕਰ-ਕਰ Ranbir ਨੂੰ ਗਈ ਠੱਗ
ਮੇਰਾ ਕਰਕੇ ਹਵਾਈ ਪਾਰੀਆਂ ਹੀ ਸਾਰਿਆ
ਨੀ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ

Writer(s): Jatinder Shah

Attention! Feel free to leave feedback.
//}