Dilpreet Dhillon feat. Aamber Dhillon & Desi Crew - Veham Lyrics

Lyrics Veham - Desi Crew , Dilpreet Dhillon



ਓਹ ਜਿੰਨੀਆਂ Dubai ਖਜੂਰਾਂ ਅੱਲੜੇ
ਓਹਨੇ ਬੰਦੇ ਤੇਰੇ ਪਿੱਛੇ ਘੂੁਰਾਂ ਅੱਲੜੇ
Desi crew...
ਓਹ ਜਿੰਨੀਆਂ Dubai ਖਜੂਰਾਂ ਅੱਲੜੇ
ਓਹਨੇ ਬੰਦੇ ਤੇਰੇ ਪਿੱਛੇ ਘੂੁਰਾਂ ਅੱਲੜੇ
Dhillon ਅਤੇ Batth ਦੀ ਜੁਮਸ ਜੋੜੀ ਨੇ
Dhillon Batth'ਆਂ ਆਲੇ ਦੀ ਜੁਮਸ ਜੋੜੀ ਨੇ
ਤਹਿਲਕਾ state ਵਿਚ ਠਾਲ ਰੱਖਿਆ
(ਤਹਿਲਕਾ state ਵਿਚ ਠਾਲ ਰੱਖਿਆ)
ਜੁੱਤੀ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ
ਨਖਰੋਂ ਨੂੰ ਪੂਰੇ ਲਾਡਾਂ ਨਾਲ ਰੱਖਿਆ
ਵੈਹਮ ਦਾ ਇਲਾਜ PGI ਵੀ ਨੀ ਹੁੰਦਾ
ਆਪਾਂ ਕੱਢਾਂ ਗੇ ਜਰੂਰ ਜੀਹਨੇ ਪਾਲ ਰੱਖੇ
ਓਹ feeling ਜੀ ਚੱਡ ਹੀ ਜਵਾਨ ਹੋਣ ਦੀ
Pub G ਤੋ ਮਾੜੀ ਤੋੜ ਤੇਰੇ phone ਦੀ
ਓਹ ਜੱਟ ਦੇ crowd ਵਿਚ ਜਿੰਨੇ ਸਿਰ ਫਿਰੇ ਨੇ
ਸ਼ੋਂਕੀ ਮੰਡੀਰ ਸਾਰੀ ਤੋੜੀ ਲੈਣ ਦੀ
(ਸ਼ੋਂਕੀ ਮੰਡੀਰ ਸਾਰੀ ਤੋੜੀ ਲੈਣ ਦੀ)
ਕੀਤੀ ਨੀ ਨਜੇਜ਼ ਹਵਾ ਖੋਰੀ ਕਿਸੇ ਤੇ
ਕੀਤੀ ਨੀ ਨਜੇਜ਼ ਹਵਾ ਖੋਰੀ ਕਿਸੇ ਤੇ
ਪਾਪ ਪੁੰਨ ਦਾ ਹਿਸਾਬ ਨਾਲੋ ਨਾਲ ਰੱਖਿਆ
(ਪੁੰਨ ਦਾ ਹਿਸਾਬ ਨਾਲੋ ਨਾਲ ਰੱਖਿਆ)
ਜੁੱਤੀ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ
ਨਖਰੋਂ ਨੂੰ ਪੂਰੇ ਲਾਡਾਂ ਨਾਲ ਰੱਖਿਆ
ਵੈਹਮ ਦਾ ਇਲਾਜ PGI ਵੀ ਨੀ ਹੁੰਦਾ
ਆਪਾਂ ਕੱਢਾਂ ਗੇ ਜਰੂਰ ਜੀਹਨੇ ਪਾਲ ਰੱਖੇ
ਨਿੱਤ ਨਵੀਂ example ਬਨੌਣ ਵਾਲੇਆ
ਖੰਨਾ-ਖੰਨਾ ਗੀਤਾਂ ਕਰੋਨ ਵਾਲੇਆ, ਖੰਨਾ-ਖੰਨਾ...
ਲੇਖ ਜਿੱਤ ਜਾਂਦੇ ਲੈਣ ਤੋਂ ਹਰੌਣ ਵਾਲੇਆ
ਖੱਟੀ ਜੁੱਰਤਾਂ ਦੀ ਖਾਂਦੇ ਭਾਵੇਂ ਗਾਉਣ ਵਾਲੇਆ
ਹੋ ਬੰਦਾ ਮੂਰੇ ਵਾਲਾ ਜਿਨਾ ਚੀਰ boss ਨਾ ਬਣੇ
ਓਹ ਬਸ ਓਹਨੇ ਚਿਰ ਲਈ ਗੁੱਸਾ ਟਾਹਲ ਰੱਖਿਆ
(ਓਹਨੇ ਚਿਰ ਲਈ ਗੁੱਸਾ ਟਾਹਲ ਰੱਖਿਆ)
ਜੁੱਤੀ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ
ਨਖਰੋਂ ਨੂੰ ਪੂਰੇ ਲਾਡਾਂ ਨਾਲ ਰੱਖਿਆ
ਵੈਹਮ ਦਾ ਇਲਾਜ PGI ਵੀ ਨੀ ਹੁੰਦਾ
ਆਪਾਂ ਕੱਢਾਂ ਗੇ ਜਰੂਰ ਜੀਹਨੇ ਪਾਲ ਰੱਖੇ
ਡੋਲਾ gym ਦਾ ਆਦਿ ਜੌ steam ਛਡ ਦਾ
ਮੁੰਡਾ ਪਿੰਡ ਦੀ ਵੀਹੀ ਚੋਂ Jaguar ਕੱਡ ਦਾ
ਸ਼ੋਂਕ ਸਾਰੇ ਹੀ ਦਲੇਰਾਂ ਵਾਲੇ ਪਾਲੇ ਜੱਟ ਨੇ
ਕੁੱਤਾ ਰੱਖਿਆ ਓਹ ਜੌ ਬੁਰਕ ਵੱਡ ਦਾ
(ਕੁੱਤਾ ਰੱਖਿਆ ਓਹ ਜੌ ਬੁਰਕ ਵੱਡ ਦਾ ਐ)
ਲੋੜ ਬੰਦਾ ਲਈ bank ਵਿਚ cash ਜੱਟ ਦਾ
ਲੋੜ ਬੰਦਾ ਲਈ bank ਵਿਚ cash ਜੱਟ ਦਾ
ਠੱਗਾਂ ਠੋਰਾਂ ਲਈ ਅੱਖ ਜਲਾਲ ਰੱਖਿਆ
(ਠੋਰਾਂ ਲਈ ਅੱਖ ਜਲਾਲ ਰੱਖਿਆ)
ਜੁੱਤੀ ਨਾਲ ਰਖੇ ਹੋਏ ਨੇ ਵੈਰੀ ਜੱਟ ਨੇ
ਨਖਰੋਂ ਨੂੰ ਪੂਰੇ ਲਾਡਾਂ ਨਾਲ ਰੱਖਿਆ
ਵੈਹਮ ਦਾ ਇਲਾਜ PGI ਵੀ ਨੀ ਹੁੰਦਾ
ਆਪਾਂ ਕੱਢਾਂ ਗੇ ਜਰੂਰ ਜੀਹਨੇ ਪਾਲ ਰੱਖੇ



Writer(s): Desi Crew, Narinder Batth


Dilpreet Dhillon feat. Aamber Dhillon & Desi Crew - Veham
Album Veham
date of release
23-04-2019

1 Veham



Attention! Feel free to leave feedback.