Meet Bros. feat. Jass Zaildar & Khushboo Grewal - Gat Gat Lyrics

Lyrics Gat Gat - Meet Bros. , Jass Zaildar

ਆਜਾ ਨੱਚ ਲੈ, ਆਜਾ ਨੱਚ ਲੈ
(ਆਜਾ ਨੱਚ ਲੈ, ਆਜਾ ਨੱਚ ਲੈ)
ਆਜਾ ਨੱਚ ਲੈ ਤੂੰ, ਮਤ ਕਰ ਦੇਰੀ
ਮੈਂਨੂੰ wait ਬਸ ਇੱਕ ਤੇਰੀ
ਆਜਾ ਨੱਚ ਲੈ ਤੂੰ, ਮਤ ਕਰ ਦੇਰੀ
ਮੈਂਨੂੰ wait ਬਸ ਇੱਕ ਤੇਰੀ
ਤੇਰਾ ਮੁਖੜਾ sweet, ਤੈਨੂੰ ਦੇਣੀ ਬਸ treat
ਤੂੰ ਹੀ ਦੱਸ ਦੇ ਸ਼ਗਨ ਮੈਂ ਕੀ ਪਾਵਾਂ?
(ਕੀ ਪਾਵਾਂ? ਕੀ ਪਾਵਾਂ?)
ਨਸ਼ੇ ਦੀ ਇਹ ਬੋਤਲੇਂ, ਤੈਨੂੰ ਘਟ-ਘਟ ਕਰਕੇ ਪੀ ਜਾਣਾ
ਨਸ਼ੇ ਦੀ ਇਹ ਬੋਤਲੇਂ, ਤੈਨੂੰ ਘਟ-ਘਟ ਕਰਕੇ ਪੀ ਜਾਣਾ
ਖੁਲਣੇ ਸੇ ਪਹਿਲੇ ਸੋਚ ਲੈ, ਤੈਨੂੰ ਘਟ-ਘਟ ਕਰਕੇ ਪੀ ਜਾਣਾ
ਨਸ਼ੇ ਦੀ ਇਹ ਬੋਤਲੇਂ, ਤੈਨੂੰ ਘਟ-ਘਟ...
ਹੋ, ਤੈਨੂੰ ਘਟ-ਘਟ...
ਹੋ, ਤੈਨੂੰ ਘਟ-ਘਟ ਕਰਕੇ ਪੀ ਜਾਣਾ
(ਆਜਾ ਨੱਚ ਲੈ, ਆਜਾ ਨੱਚ ਲੈ)
(ਆਜਾ ਨੱਚ ਲੈ, ਆਜਾ ਨੱਚ ਲੈ)
(ਆਜਾ ਨੱਚ ਲੈ, ਆਜਾ ਨੱਚ ਲੈ)
(ਆਜਾ ਨੱਚ ਲੈ, ਆਜਾ ਨੱਚ ਲੈ)
ਹੋ, ਤੂੰ soft-hearted ਮੁੰਡਾ, ਮੈਂ ਚੀਜ਼ ਕਰਾਰੀ
ਕਿਉਂ jealous ਹੁੰਦਾ ਜੇ ਕੋਈ ਕਰੇ ਮੇਰੇ ਨਾਲ ਯਾਰੀ?
ਹੋ, ਤੂੰ soft-hearted ਮੁੰਡਾ, ਮੈਂ ਚੀਜ਼ ਕਰਾਰੀ
ਹੋ, ਕਿਉਂ jealous ਹੁੰਦਾ ਜੇ ਕੋਈ ਕਰੇ ਮੇਰੇ ਨਾਲ ਯਾਰੀ?
ਤੇਰੇ ਨੱਕ ਦਾ ਇਹ ਲੌਂਗ, ਜਿਵੇਂ ਹੁੰਦਾ folk song
ਹੁਣ ਇਹਦੇ ਉੱਤੇ ਗੀਤ ਮੈਂ ਕੀ ਗਾਵਾਂ?
(ਕੀ ਗਾਵਾਂ? ਕੀ ਗਾਵਾਂ?)
ਨਸ਼ੇ ਦੀ ਇਹ ਬੋਤਲੇਂ, ਤੈਨੂੰ ਘਟ-ਘਟ ਕਰਕੇ ਪੀ ਜਾਣਾ
ਨਸ਼ੇ ਦੀ ਇਹ ਬੋਤਲੇਂ, ਤੈਨੂੰ ਘਟ-ਘਟ ਕਰਕੇ ਪੀ ਜਾਣਾ
ਖੁਲਣੇ ਸੇ ਪਹਿਲੇ ਸੋਚ ਲੈ, ਤੈਨੂੰ ਘਟ-ਘਟ ਕਰਕੇ ਪੀ ਜਾਣਾ
ਨਸ਼ੇ ਦੀ ਇਹ ਬੋਤਲੇਂ, ਤੈਨੂੰ ਘਟ-ਘਟ...
ਹੋ, ਤੈਨੂੰ ਘਟ-ਘਟ...
ਹੋ, ਤੈਨੂੰ ਘਟ-ਘਟ ਕਰਕੇ ਪੀ ਜਾਣਾ
(ਅਰੇ, ਢੋਲ ਬਜਾ ਯਾਰ)
(ਸਾਡਾ mood ਗੁਲਾਬੀ ਕਰਤਾ)
(ਸਾਡੇ ਦਿਲ ਨੂੰ ਸ਼ਰਾਬੀ ਕਰਤਾ)
(ਤੇਰੇ ਗਿੱਧੇ ਨੇ, ਕੁੜੀਏ)
(ਸਾਰੇ ਜੱਗ ਨੂੰ ਪੰਜਾਬੀ ਕਰਤਾ)
ਸਾਡਾ mood ਗੁਲਾਬੀ ਕਰਤਾ
ਸਾਡੇ ਦਿਲ ਨੂੰ ਸ਼ਰਾਬੀ ਕਰਤਾ
ਤੇਰੇ ਗਿੱਧੇ ਨੇ, ਕੁੜੀਏ
ਸਾਰੇ ਜੱਗ ਨੂੰ ਪੰਜਾਬੀ ਕਰਤਾ
ਹੋ, ਮੇਰਾ ਮੁਖੜਾ sweet, ਤੈਥੋਂ ਲੈਣੀ ਆਂ ਮੈਂ treat
ਤੂੰ ਸ਼ਗਨ ਪਾ, ਮੈਂ ਨੱਚਦੀ ਜਾਵਾਂ
(ਨੱਚਦੀ ਜਾਵਾਂ, ਨੱਚਦੀ ਜਾਵਾਂ)
ਨਸ਼ੇ ਦੀ ਇਹ ਬੋਤਲੇਂ, ਤੈਨੂੰ ਘਟ-ਘਟ ਕਰਕੇ ਪੀ ਜਾਣਾ
ਨਸ਼ੇ ਦੀ ਇਹ ਬੋਤਲੇਂ, ਤੈਨੂੰ ਘਟ-ਘਟ ਕਰਕੇ ਪੀ ਜਾਣਾ
ਖੁਲਣੇ ਸੇ ਪਹਿਲੇ ਸੋਚ ਲੈ, ਤੈਨੂੰ ਘਟ-ਘਟ ਕਰਕੇ ਪੀ ਜਾਣਾ
ਨਸ਼ੇ ਦੀ ਇਹ ਬੋਤਲੇਂ, ਤੈਨੂੰ ਘਟ-ਘਟ...
ਹੋ, ਤੈਨੂੰ ਘਟ-ਘਟ...
ਹੋ, ਤੈਨੂੰ ਘਟ-ਘਟ ਕਰਕੇ ਪੀ ਜਾਣਾ

Writer(s): Meet Bros, Kumaar

Meet Bros. feat. Jass Zaildar & Khushboo Grewal - Dream Girl
Album Dream Girl
date of release
06-09-2019

Attention! Feel free to leave feedback.