Parmish Verma - Gaal Ni Kadni (Remix) Lyrics

Lyrics Gaal Ni Kadni (Remix) - Parmish Verma



ਗਾ ਗਾ ਗਾਲ ਨ੍ਹੀ ਕੱਢਣੀ
ਪਰ ਪਰ ਪਰ ਗਾਲ ਨ੍ਹੀ ਕੱਢਣੀ
ਹੋ, ਕਈਆਂ ਦੀ ਤਾ ਸੋਚ ਹੁੰਦੀ ਯਾਰੀ ਵਿੱਚ cheat ਦੀ
ਪਰ ਸਾਡੀ ਯਾਰੀ ਜਿਵੇਂ road concrete ਦੀ
ਪੂਰੇ ਤੀਹਾਂ ਦਾ ਪੁਵਾਕੇ ਤੇਲ ਚੱਕ ਲਈਏ ਵਹੀਕਲਾਂ
ਹੋ, ਬੇਬੇ ਕਹਿੰਦੀ, "ਹਟਣਾ ਨ੍ਹੀ, ਜਿੰਨਾ ਮਰਜ਼ੀ ਮੈਂ ਚੀਖ ਲਾਂ"
ਲੰਮੀ ਹੁੰਦੀ ਜਾਂਦੀ list, ਯਾਰੋ, ਨਾਈ ਦੀ
੧੦੦ ਦੇ ਨਾਲੋਂ ਮਹਿੰਗੀ ਕਦੇ ਐਣਕ ਨ੍ਹੀ ਲਾਈ ਦੀ
ਆਈ ਉੱਤੇ ਗਿਏ ਜਦੋਂ ਹਿੰਡ ਨਹੀਓ ਛੱਡਣੀ
ਹੋ, ਬਾਕੀ ਜੋ ਮਰਜੀ ਹੁੰਦਾ ਹੋ ਜਾਵੇ, ਵੀਰੇ
ਪਰ ਗਾਲ ਨ੍ਹੀ ਕੱਢਣੀ
ਪਰ ਗਾਲ ਨ੍ਹੀ ਕੱਢਣੀ
ਪਰ ਗਾਲ ਨ੍ਹੀ ਕੱਢਣੀ
ਹੋ, ਕੰਮ ਹੋਵੇ ਯਾ ਨਾ ਹੋਵੇ, ਰੋਜ ਗੇੜੇ ਹੁੰਦੇ ਸ਼ਹਿਰ ਦੇ
ਸਾਰਾ ਦਿਨ ਵਾਲਾਂ ਵਿੱਚ ਹੱਥ ਰਹਿੰਦੇ ਫੇਰਦੇ
ਕਈ ਨੇ ਸ਼ਰਾਬੀ, ਕਈ ਯਾਰ gym ਵਾਲੇ
ਕਈ ਨੇ ਸ਼ਰੀਫ਼, ਕਈ ਬਾਹਲੇ ਮੇਰੇ ਸਾਲੇ
ਹੁਸਨ ਬਥੇਰਾ ਖੁਸ਼ ਹੋਈਏ ਦੇਖ-ਦੇਖ ਕੇ
ਮੱਲੋ-ਮੱਲੀ ਆਉਂਦਾ glow ਸਾਡੇ face ਤੇ
ਤੁਰੀਏ ਮੋਗੇ ਨੂੰ ਸਾਨੂੰ ਰਾਤ ਪੈਂਦੀ ਬੱਡਣੀ
(ਤੁਰੀਏ ਮੋਗੇ ਨੂੰ ਸਾਨੂੰ ਰਾਤ ਪੈਂਦੀ ਬੱਡਣੀ)
ਹੋ, ਬਾਕੀ ਜੋ ਮਰਜੀ ਹੁੰਦਾ ਹੋ ਜਾਵੇ, ਵੀਰੇ
ਪਰ ਗਾਲ ਨ੍ਹੀ ਕੱਢਣੀ
ਪਰ ਗਾਲ ਨ੍ਹੀ ਕੱਢਣੀ
(ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ)
ਪਰ ਗਾਲ ਨ੍ਹੀ ਕੱਢਣੀ
ਨਕਲੀ brand ਪਾਉਂਦੇ ਪਹਿਲੀ-ਪਹਿਲੀ ਕਾਪੀਆਂ
ਐਵੇਂ ਹੀ ਨਜਾਇਜ ਦਿੰਦੇ ਰਹੀਦਾ ਥਾਪੀਆਂ
ਔਖੇ ਵੇਹਲੇ ਕੰਮ ਦਾ plan ਹੈ ਬਣਾਇਆ ਜੀ
ਜਦੋਂ ਪੈਸੇ ਘਟੇ auto ਵਾਲਾ ਸਾਡਾ ਤਾਇਆ ਜੀ
ਭਾਂਡੇ-ਭੂੰਡੇ ਮਾਂਝ
(Oh, sorry, sorry, sorry, sorry)
ਬੰਕ-ਬੂੰਕ ਮਾਰਕੇ ਪੜ੍ਹਾਈਆਂ ਸਬ ਕੀਤੀਆਂ
ਮੋਢੇ ਤੇ compartment ਵਾਲੀਆਂ ਨੇ ਫੀਤੀਆਂ
ਖੁਸ਼ੀ ਭਾਵੇਂ ਗ਼ਮੀ, ਨਿੱਤ ਮੁਰਗੀ ਹੈ ਬੱਡਣੀ
ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ
ਗਾਲ ਨ੍ਹੀ ਕੱਢਣੀ
ਪਰ ਗਾਲ ਨ੍ਹੀ ਕੱਢਣੀ
(ਪਰ ਗਾਲ ਨ੍ਹੀ ਕੱਢਣੀ)
ਸਿਰਹਾਣੇ ਲਾਕੇ ਸੋ ਜਾਵੇ Mortein ਦੇ coil ਨੂੰ
ਦਾੜ੍ਹੀ follow ਕਰੇ Parmish ਦੇ style ਨੂੰ
(ਆ para' ਮੇਰਾ favorite ਆ)
(ਦਾ-, ਚਲੋ ਜੀ)
ਦੇਖ ਕੇ police ਝੱਟ ਹੋ ਜਾਈਏ ਕਲਟੀ
ਕਿਹੜੀ ਕੁੜੀ, ਜਿਹੜੀ ਸਾਨੂੰ ਵੇਖ ਕੇ ਨੀ ਪਲਟੀ?
ਮਿਸਕਾਲਾਂ ਜੋਗੇ phone ਵਿੱਚ ਹੁੰਦੇ note
ਰੇਡ-ਰੂਡ ਲਾਈਟ'ਆਂ ਵਾਲੀ ਆਸ਼ਿਕਾਂ ਨੂੰ ਛੋਟਿਆ
ਜਿਥੋਂ ਸਾਰੇ ਰੋਕੇ ਦਿਆਂ, ਝੰਡੀ ਓਥੇ ਗੱਡਣੀ
ਬਾਕੀ ਥੋਨੂੰ ਅੱਗੇ ਪਤਾ ਹੀ
ਗਾਲ ਨ੍ਹੀ ਕੱਢਣੀ
(ਗਾਲ ਨ੍ਹੀ ਕੱਢਣੀ)
ਪਰ ਗਾਲ ਨ੍ਹੀ ਕੱਢਣੀ
ਪਰ ਗਾਲ ਨ੍ਹੀ ਕੱਢਣੀ
ਸੱਤੇ, ਬਸ ਆਖ਼ਿਰੀ ਅੰਤਰਾ
ਸੌਂਹ ਲੱਗੇ, please, ਇਕ ਹੋਰ ਹੈ
ਮੈਂ ਕਿਹੜਾ ਨਿੱਤ ਗਾਉਣਾ
ਧੱਕੇ ਨਾ ਲਿਖਾਇਆ ਗੀਤ, ਯਾਰ, Vicky Gill ਤੋਂ
Serious ਹੋਕੇ ਲਿਖ ਦਿੱਤਾ ਉਹਨੇ ਦਿਲ ਤੋਂ
Goldy ਤੇ ਸੱਤੇ ਕੋਲੋਂ music ਬਨਾ ਲਿਆ
ਜਿਥੋਂ ਤੱਕ ਆਉਂਦਾ ਸੀਗਾ, ਥੋੜਾ ਬਹੁਤਾ ਗਾ ਲਿਆ
ਹਾਂ, ਬਣਗੀ ਗੱਲ
ਲੱਗਿਆ ਜੇ ਚੰਗਾ ਸਿਰ ਮੱਥੇ ਪ੍ਰਵਾਨ
ਮਾੜਾ ਲੱਗਿਆ ਤਾਂ ਕੀ ਹੈ ਲੈਣੀ ਮੇਰੀ ਜਾਨ
ਅਗਲੇ ਗਾਣੇ 'ਚ ਆਪਾਂ end ਕਰ ਛੱਡਣੀ
ਹੋ, ਬਾਕੀ ਜੋ ਮਰਜੀ ਹੁੰਦਾ ਹੋ ਜਾਵੇ, ਵੀਰੇ
ਕੰਮੈਂਟਾਂ 'ਚ ਗਾਲ ਨ੍ਹੀ ਕੱਢਣੀ
ਪੈਂਦੀ ਫਿਰ ਧਾਕ champion
ਚੰਗਾ ਫਿਰ ਅਗਲੀ ਗੇੜੀ
(ਪੈਂਦੀ ਫਿਰ ਧਾਕ...)
ਪਰ ਗਾਲ ਨ੍ਹੀ ਕੱਢਣੀ
(ਪੈ-ਪੈ-ਪੈ-, ਪੈਂਦੀ ਫਿਰ ਧਾਕ champion)
(ਪਰ ਗਾਲ ਨ੍ਹੀ ਕੱਢਣੀ)
ਪਰ ਗਾਲ ਨ੍ਹੀ ਕੱਢਣੀ
(ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ-ਨਾ)
(Desi Crew ਦੇ ਸੰਗੀਤ ਤੇ...)
ਪਰ ਗਾਲ ਨ੍ਹੀ ਕੱਢਣੀ
ਪੈਂਦੀ ਫਿਰ ਧਾਕ champion



Writer(s): DESI CREW, VICKY SINGH



Attention! Feel free to leave feedback.