Salim–Sulaiman feat. Afsana Khan & Raftaar - Barbaad Lyrics

Lyrics Barbaad - Raftaar , Salim–Sulaiman , Afsana Khan



ਬਰਬਾਦ ਹੁਈ, ਬਰਬਾਦ ਹੁਈ
ਬਰਬਾਦ ਹੁਈ, ਬਰਬਾਦ ਹੁਈ
ਨੀ ਅੱਜ ਸਾਰੀ ਰਾਤ ਨਹੀਂ ਸੌਣਾ
ਨੀ ਅੱਜ ਸਾਰੀ ਰਾਤ ਨਹੀਂ ਸੌਣਾ, ਵੇ ਅੱਜ ਤੇਰੀ ਬਾਤ ਹੁਈ
ਨੀ ਮੈਥੋਂ ਸਹੀ ਜਾਣੀ ਨਾ ਜੁਦਾਈਆਂ
ਹਾਏ, ਰੱਬ, ਕਿਹੜੀ ਕਰਦਾ ਖ਼ੁਦਾਈਆਂ? ਨੀ ਅੱਖੋਂ ਬਰਸਾਤ ਹੁਈ
ਹੋ, ਜਿਹੜੀਆਂ ਮਾੜੀਆਂ ਮੇਰੇ ਸਾਥ ਹੁਈਂ
ਲਗਦਾ ਦੁਨੀਆ ਬਰਬਾਦ ਹੁਈ
ਹੋ, ਜਿਹੜੀਆਂ ਮਾੜੀਆਂ ਮੇਰੇ ਸਾਥ ਹੁਈਂ
ਲਗਦਾ ਦੁਨੀਆ ਬਰਬਾਦ ਹੁਈ
ਬਰਬਾਦ ਹੁਈ, ਬਰਬਾਦ ਹੁਈ
(ਬਰਬਾਦ ਹੁਈ), ਬਰਬਾਦ...
Raftaar, yeah
किससे तेरी बात चली, क्या पता
जिससे भी बात चली, लापता
इससे, ना उससे है, मतलब है तुझसे
और तुझसे भी पूछा तो तुझको भी ना पता
क्या पता कब से छुपाए तूने राज़ तेरे
आस-पास में कौन ज़्यादा ख़ास तेरे?
एक आवाज़ पे आने वाले कितने हैं?
कितने जो तेरे लिए साँस ले रहे?
मतलब की दुनिया में ग़म में भी गुमनामी
क्या ये भी ठीक है? (ठीक है)
लेखा है, जोखा है क़िस्मत का
या क़िस्मत से मिलती भीख है?
ठीक है, ठीक है, ये भी तो सीख है
दिल थोड़ा weak है, बुद्धि सटीक है
दिल के क़रीब नसीब से आती हैं ख़ुशियाँ
और ख़ुशियाँ अमीरों की, तभी तो सबसे ग़रीब मैं
सबसे नाराज़ मैं, वजह है दर्द की दूर
सीने का दर्द है पास में
कभी ना कहा कि तेरा ही सारा क़सूर
मुझको ना आना तू याद
मैं रहूँ आज़ाद तो रहूँ आबाद मैं
पर तेरे साथ में (skrr), बर्बाद मैं
ਜਿਹੜੀਆਂ ਮਾੜੀਆਂ ਮੇਰੇ ਸਾਥ ਹੁਈਂ
ਲਗਦਾ ਦੁਨੀਆ ਬਰਬਾਦ ਹੁਈ
ਹੋ, ਜਿਹੜੀਆਂ ਮਾੜੀਆਂ ਮੇਰੇ ਸਾਥ ਹੁਈਂ
ਹੋ, ਲਗਦਾ ਦੁਨੀਆ ਬਰਬਾਦ ਹੁਈ
ਬਰਬਾਦ ਹੁਈ, ਬਰਬਾਦ ਹੁਈ
ਬਰਬਾਦ ਹੁਈ, ਬਰਬਾਦ ਹੁਈ
दिल तोड़ मेरा देके मेरे हाथ चली
उतना काफ़ी ना था जितना भी तू साथ चली
तेरी यादों में दीवाने की है रात चली
कितने क़िस्से तेरे, किससे तेरी बात चली?
ਜਿਹੜੀਆਂ ਮਾੜੀਆਂ ਮੇਰੇ ਸਾਥ ਹੁਈਂ
ਹੋ, ਲਗਦਾ ਦੁਨੀਆ ਬਰਬਾਦ ਹੁਈ
ਬਰਬਾਦ ਹੁਈ, ਬਰਬਾਦ ਹੁਈ
ਬਰਬਾਦ ਹੁਈ, ਬਰਬਾਦ ਹੁਈ
ਬਰਬਾਦ ਹੁਈ



Writer(s): Salim Sadruddin Merchant, Sulaiman Sadruddin Merchant, Dilin Nair


Salim–Sulaiman feat. Afsana Khan & Raftaar - Barbaad
Album Barbaad
date of release
16-11-2021



Attention! Feel free to leave feedback.