Arijit Singh feat. Sruthy Sasidharan - Akhiyaan Milavanga - traduction des paroles en français

Paroles et traduction Arijit Singh feat. Sruthy Sasidharan - Akhiyaan Milavanga

Akhiyaan Milavanga
Akhiyaan Milavanga (Rencontre des Yeux)
ਹੋ, ਸਾਡੇ ਕੋਲ ਬਹਿ ਜਾ, ਮੇਰੇ ਦਿਲ ਦਾ ਤੂੰ ਹਾਲ ਸੁਣ ਲੈ
Oh, assieds-toi près de moi, écoute l'état de mon cœur
ਤੇਰੇ ਲਿਏ ਯਾਰਾ ਮੈਂ ਹੂੰ ਕਿੰਨਾ ਬੇਹਾਲ ਸੁਣ ਲੈ
Écoute combien je suis malheureux pour toi, ma bien-aimée
ਤੇਰੇ ਲਿਏ ਗੀਤ ਗਾਵਾਂਗਾ, ਮੈਂ ਤੁਝ ਕੋ ਹੀ ਯਾਰ ਬਨਾਵਾਂਗਾ
Je chanterai des chansons pour toi, je ferai de toi mon amie
ਅੱਖੀਆਂ ਮਿਲਾਵਾਂਗਾ, ਅੱਖੀਆਂ ਮਿਲਾਵਾਂਗਾ
Je croiserai ton regard, je croiserai ton regard
ਅੱਖੀਆਂ ਮਿਲਾਵਾਂਗਾ, ਅੱਖੀਆਂ ਮਿਲਾਵਾਂਗਾ
Je croiserai ton regard, je croiserai ton regard
ਮੈਂ ਅੱਖੀਆਂ ਮਿਲਾਵਾਂਗਾ, ਮੈਂ ਯਾਰ ਬਨਾਵਾਂਗਾ
Je croiserai ton regard, je ferai de toi mon amie
ਮੈਂ ਅੱਖੀਆਂ ਮਿਲਾਵਾਂਗਾ, ਮੈਂ ਯਾਰ ਬਨਾਵਾਂਗਾ
Je croiserai ton regard, je ferai de toi mon amie
ਮੈਂ ਤੇਰੇ ਲਿਏ ਗੀਤ ਗਾਵਾਂਗਾ, ਮੈਂ ਦਿਲ ਦਾ ਹਾਲ ਸੁਨਾਵਾਂਗਾ
Je chanterai des chansons pour toi, je te raconterai l'état de mon cœur
ਅੱਖੀਆਂ ਮਿਲਾਵਾਂਗਾ, ਅੱਖੀਆਂ ਮਿਲਾਵਾਂਗਾ
Je croiserai ton regard, je croiserai ton regard
ਅੱਖੀਆਂ ਮਿਲਾਵਾਂਗਾ, ਅੱਖੀਆਂ ਮਿਲਾਵਾਂਗਾ
Je croiserai ton regard, je croiserai ton regard
ਹੋ, ਕਿਉਂ ਕਰਦਾ ਹੈ ਦਿਲ ਮੇਂ ਬਸੇਰਾ?
Oh, pourquoi fais-tu ta demeure dans mon cœur?
ਕੀ ਲਗਦਾ ਤੂੰ ਹਾਣੀਏ ਮੇਰਾ?
Me sembles-tu être ma destinée?
ਕਿਉਂ ਕਰਦਾ ਹੈ ਦਿਲ ਮੇਂ ਬਸੇਰਾ
Oh, pourquoi fais-tu ta demeure dans mon cœur?
ਕੀ ਲਗਦਾ ਤੂੰ ਹਾਣੀਏ ਮੇਰਾ?
Me sembles-tu être ma destinée?
ਮਾਨ ਜਾ ਦਿਲ ਦੀ ਗੱਲ, ਠਹਿਰ ਜਾ ਏਕ ਪਲ
Accepte les paroles de mon cœur, attends un instant
ਲੈ ਜਾ ਚੰਦ ਸੂਨੀ ਰਾਤੇਂ, ਸੁਬਹ ਇਨਕੋ ਮੈਂ ਸਾਥ ਲੇਕੇ ਜਾਵਾਂਗਾ
Prends la lune des nuits solitaires, je les emporterai avec moi au matin
ਮੈਂ ਤੈਨੂੰ ਜਿੱਥੇ ਪਾਵਾਂਗਾ, ਮੈਂ ਓਥੇ ਬਸ ਜਾਵਾਂਗਾ
que je te trouve, je m'y installerai
ਮੈਂ ਤੈਨੂੰ ਜਿੱਥੇ ਪਾਵਾਂਗਾ, ਮੈਂ ਓਥੇ ਬਸ ਜਾਵਾਂਗਾ
que je te trouve, je m'y installerai
ਮੈਂ ਦਿਲ ਦਾ ਹਾਲ ਸੁਨਾਵਾਂਗਾ, ਮੈਂ ਤੁਝ ਕੋ ਹੀ ਯਾਰ ਬਨਾਵਾਂਗਾ
Je te raconterai l'état de mon cœur, je ferai de toi mon amie
ਮੈਂ ਅੱਖੀਆਂ ਮਿਲਾਵਾਂਗਾ, ਅੱਖੀਆਂ ਮਿਲਾਵਾਂਗਾ
Je croiserai ton regard, je croiserai ton regard
ਅੱਖੀਆਂ ਮਿਲਾਵਾਂਗਾ, ਅੱਖੀਆਂ ਮਿਲਾਵਾਂਗਾ
Je croiserai ton regard, je croiserai ton regard
ਹੋ, ਤੈਨੂੰ ਕਿਉਂ ਯੇ ਸਮਝ ਨਾ ਆਉਂਦਾ
Oh, pourquoi ne comprends-tu pas
ਯੇ ਦਿਲ ਦਾ ਹੈ ਮਹਿੰਗਾ ਸੌਦਾ?
Que ce cœur est une affaire précieuse?
ਤੈਨੂੰ ਕਿਉਂ ਯੇ ਸਮਝ ਨਾ ਆਉਂਦਾ
Oh, pourquoi ne comprends-tu pas
ਯੇ ਦਿਲ ਦਾ ਹੈ ਮਹਿੰਗਾ ਸੌਦਾ?
Que ce cœur est une affaire précieuse?
लेके जा मेरी जाँ, मैं करूँगा भी क्या?
Prends ma vie, que puis-je faire d'autre?
ਦਿਲ ਦਾ ਸੌਦਾ ਇੰਨਾ ਸਸਤਾ
Le marché d'un cœur si peu cher
ਦੱਸ ਹੋਰ ਕਿਹੜੀ ਹੱਟ ਵਿਚ ਪਾਵਾਂਗਾ?
Dis-moi, dans quel autre magasin le trouverai-je?
ਮੈਂ ਮੋਲ ਨਾ ਘਟਾਵਾਂਗਾ, ਮੈਂ ਤੋਲ ਨਾ ਕਰਾਵਾਂਗਾ
Je ne baisserai pas le prix, je ne le ferai pas peser
ਮੈਂ ਸੌਦਾ ਲੈਕੇ ਜਾਵਾਂਗਾ, ਮੈਂ ਜੱਗ ਨੂੰ ਬਤਾਵਾਂਗਾ
Je prendrai l'affaire, je le dirai au monde entier
ਮੈਂ ਤੈਨੂੰ ਘਰ ਅਪਨਾ ਬਨਾਵਾਂਗਾ, ਮੈਂ ਤੇਰੇ ਨਾਲ ਇਸ਼ਕ ਪੜ੍ਹਾਂਗਾ
Je ferai de toi ma maison, j'apprendrai l'amour avec toi
ਅੱਖੀਆਂ ਮਿਲਾਵਾਂਗਾ, ਅੱਖੀਆਂ ਮਿਲਾਵਾਂਗਾ
Je croiserai ton regard, je croiserai ton regard
ਅੱਖੀਆਂ ਮਿਲਾਵਾਂਗਾ, ਅੱਖੀਆਂ ਮਿਲਾਵਾਂਗਾ
Je croiserai ton regard, je croiserai ton regard

Writer(s): Sahil Sultanpuri, Mannan Shaah

Attention! N'hésitez pas à laisser des commentaires.