Kamal Khan - Ammi paroles de chanson

paroles de chanson Ammi - Kamal Khan




ਬੜਾ ਚਿਰ ਹੋਇਆ ਤੈਨੂੰ ਅੱਲ੍ਹਾ ਕੋਲ ਰਹਿੰਦਿਆ
ਹੁਣ ਮੇਰੀ ਜ਼ਿੰਦਗੀ 'ਚ ਮੋੜਨਾ ਮੈਂ
ਬੜਾ ਚਿਰ ਹੋਇਆ ਤੈਨੂੰ ਅੱਲ੍ਹਾ ਕੋਲ ਰਹਿੰਦਿਆ
ਹੁਣ ਮੇਰੀ ਜ਼ਿੰਦਗੀ 'ਚ ਮੋੜਨਾ ਮੈਂ
ਅੰਮੀ ਮੇਰੀ, ਅੰਮੀ ਮੇਰੀ
ਤੂੰ ਦੱਸ ਕਿਹੜਾ ਤਾਰਾ, ਤੈਨੂੰ ਤੋੜਨਾ ਮੈਂ
ਅੰਮੀ ਮੇਰੀ
ਤੂੰ ਦੱਸ ਕਿਹੜਾ ਤਾਰਾ, ਤੈਨੂੰ ਤੋੜਨਾ ਮੈਂ
ਓ, ਬੜਾ ਚਿਰ ਹੋਇਆ ਤੈਨੂੰ ਅੱਲ੍ਹਾ ਕੋਲ ਰਹਿੰਦਿਆ
ਹੁਣ ਮੇਰੀ ਜ਼ਿੰਦਗੀ 'ਚ ਮੋੜਨਾ ਮੈਂ
ਜੋ ਵਕਤ ਤੋਂ ਪਹਿਲਾਂ ਮਾਰੇ
ਮੈਂ ਸੁਣਿਆ ਬਣਦੇ ਤਾਰੇ
ਮੈਂ ਕਿੱਥੋਂ ਲੱਭਾਂ ਤੈਨੂੰ ਨੀ?
ਇਹ ਤਾਰੇ ਕਿੰਨੇ ਸਾਰੇ (ਤਾਰੇ ਕਿੰਨੇ ਸਾਰੇ ਆ)
ਜੋ ਵਕਤ ਤੋਂ ਪਹਿਲਾਂ ਮਾਰੇ
ਮੈਂ ਸੁਣਿਆ ਬਣਦੇ ਤਾਰੇ
ਮੈਂ ਕਿੱਥੋਂ ਲੱਭਾਂ ਤੈਨੂੰ ਨੀ?
ਤਾਰੇ ਕਿੰਨੇ ਸਾਰੇ (ਤਾਰੇ ਕਿੰਨੇ ਸਾਰੇ ਆ)
ਤੇਰਿਆਂ ਹੱਥਾਂ ਦੀ ਚੂਰੀ ਖਾਣ ਨੂੰ ਤਰਸ ਗਏ
Shawl ਤੇਰਾ ਮੇਰੇ ਉਤੇ ਓਢਣਾ ਮੈਂ
ਅੰਮੀ ਮੇਰੀ, ਹਾਂ ਅੰਮੀ ਮੇਰੀ
ਤੂੰ ਦੱਸ ਕਿਹੜਾ ਤਾਰਾ, ਤੈਨੂੰ ਤੋੜਨਾ ਮੈਂ
ਅੰਮੀ ਮੇਰੀ
ਤੂੰ ਦੱਸ ਕਿਹੜਾ ਤਾਰਾ, ਤੈਨੂੰ ਤੋੜਨਾ ਮੈਂ
ਕੋਈ ਰੀਸ ਨਹੀਂ ਠੰਡੀ ਛਾਂਹ ਦੀ, Jaani
ਖੈਰ ਮੰਗੇ ਹਰ ਸਾਹ ਦੀ Jaani
ਰੱਬ ਵੀ ਪੂਰੀ ਕਰ ਨਹੀਂ ਸਕਦਾ
ਕਮੀ ਕਦੇ ਵੀ ਮਾਂ ਦੀ, Jaani
(ਕਮੀ ਕਦੇ ਵੀ ਮਾਂ ਦੀ, Jaani)
ਕੋਈ ਰੀਸ ਨਹੀਂ ਠੰਡੀ ਛਾਂਹ ਦੀ, Jaani
ਖੈਰ ਮੰਗੇ ਹਰ ਸਾਹ ਦੀ Jaani
ਰੱਬ ਵੀ ਪੂਰੀ ਕਰ ਨਾ ਪਾਏ
ਕਮੀ ਕਦੇ ਵੀ ਮਾਂ ਦੀ, Jaani
(ਕਮੀ ਕਦੇ ਵੀ ਮਾਂ ਦੀ, Jaani)
ਉਠ ਗਿਆ ਮੇਰਾ ਤੇ ਯਕੀਨ ਤੇਰੇ ਰੱਬ ਤੋਂ
ਰੱਬ ਦਾ ਵੀ ਦਿਲ ਕਦੇ ਤੋੜਨਾ ਮੈਂ
ਅੰਮੀ ਮੇਰੀ, ਹਾਂ ਅੰਮੀ ਮੇਰੀ
ਤੂੰ ਦੱਸ ਕਿਹੜਾ ਤਾਰਾ, ਤੈਨੂੰ ਤੋੜਨਾ ਮੈਂ
ਅੰਮੀ ਮੇਰੀ
ਤੂੰ ਦੱਸ ਕਿਹੜਾ ਤਾਰਾ, ਤੈਨੂੰ ਤੋੜਨਾ ਮੈਂ
ਬੜਾ ਚਿਰ ਹੋਇਆ ਤੈਨੂੰ ਅੱਲ੍ਹਾ ਕੋਲ ਰਹਿੰਦਿਆ
ਹੁਣ ਮੇਰੀ ਜ਼ਿੰਦਗੀ 'ਚ ਮੋੜਨਾ ਮੈਂ





Attention! N'hésitez pas à laisser des commentaires.