Текст песни Life - Akhil
ਦੱਸ
ਕਿੱਥੇ
ਚੱਲੀ
(ਦੱਸ
ਕਿੱਥੇ
ਚੱਲੀ)
ਤੂੰ
ਕੱਲੀ-ਕੱਲੀ
(ਤੂੰ
ਕੱਲੀ-ਕੱਲੀ)
ਮੁੰਡੇ
town
ਦੇ
ਤੂੰ
ਸਾਰੇ
(town
ਦੇ
ਤੂੰ
ਸਾਰੇ)
ਕਰ
ਦਿੱਤੇ
ਟੱਲੀ
(ਕਰ
ਦਿੱਤੇ...)
ਸਾਰੇ
ਫ਼ਿਰਦੇ
ਨੇ
ਨਾਮ
ਤੇਰਾ
ਬਾਹਾਂ
'ਤੇ
ਲਿਖਾ
ਕੇ
ਨੀ
ਤੂੰ
ਕਿਹਦਾ
ਨਾਮ
ਦਿਲ
'ਤੇ
ਲਿਖਾਵੇਂਗੀ?
ਸੱਚੀ
ਉਸ
ਗੱਭਰੂ
ਦੀ
life
ਬਣ
ਜਾਉ
ਨੀ
ਤੂੰ
ਦਿਲ
ਜਿਸ
ਗੱਭਰੂ
ਨਾ'
ਲਾਵੇਂਗੀ
ਸੱਚੀ
ਉਸ
ਗੱਭਰੂ
ਦੀ
life
ਬਣ
ਜਾਉ
ਨੀ
ਤੂੰ
ਦਿਲ
ਜਿਸ
ਗੱਭਰੂ
ਨਾ'
ਲਾਵੇਂਗੀ
(ਲਾਵੇਂਗੀ,
ਲਾਵੇਂਗੀ)
(ਦਿਲ
ਜਿਸ
ਗੱਭਰੂ
ਨਾ'...)
Dress
urban
ਵਿੱਚ
ਲੱਗੇ
ਬੰਬ
ਨੀ
ਤੈਨੂੰ
ਜੱਚਦਾ
ਐ
ਹਰ
ਇੱਕ
ਰੰਗ
ਨੀ
ਹਾਏ,
ਓਹਦੋਂ
ਵੀ
ਤੂੰ
ਬਾਹਲੀ
ਕੈਮ
ਲੱਗਦੀ
ਸੂਟ
ਪਾਇਆ
ਹੁੰਦਾ
ਜਦੋਂ
ਤੰਗ-ਤੰਗ
ਨੀ
(ਸੂਟ
ਪਾਇਆ
ਹੁੰਦਾ
ਜਦੋਂ
ਤੰਗ-ਤੰਗ
ਨੀ)
Dress
urban
ਵਿੱਚ
ਲੱਗੇ
ਬੰਬ
ਨੀ
ਤੈਨੂੰ
ਜੱਚਦਾ
ਐ
ਹਰ
ਇੱਕ
ਰੰਗ
ਨੀ
ਹਾਏ,
ਓਹਦੋਂ
ਵੀ
ਤੂੰ
ਬਾਹਲੀ
ਕੈਮ
ਲੱਗਦੀ
ਸੂਟ
ਪਾਇਆ
ਹੁੰਦਾ
ਜਦੋਂ
ਤੰਗ-ਤੰਗ
ਨੀ
ਤੱਕਦੇ
ਬਥੇਰੇ,
ਰੱਬ
ਜਾਣੇ
ਕਿਹੜੇ
ਨਾਲ
ਤੂੰ
date
'ਤੇ
ਜਾਵੇਂਗੀ
ਸੱਚੀ
ਉਸ
ਗੱਭਰੂ
ਦੀ
life
ਬਣ
ਜਾਉ
ਨੀ
ਤੂੰ
ਦਿਲ
ਜਿਸ
ਗੱਭਰੂ
ਨਾ'
ਲਾਵੇਂਗੀ
ਸੱਚੀ
ਉਸ
ਗੱਭਰੂ
ਦੀ
life
ਬਣ
ਜਾਉ
ਨੀ
ਤੂੰ
ਦਿਲ
ਜਿਸ
ਗੱਭਰੂ
ਨਾ'
ਲਾਵੇਂਗੀ
(ਲਾਵੇਂਗੀ,
ਲਾਵੇਂਗੀ)
(ਦਿਲ
ਜਿਸ
ਗੱਭਰੂ
ਨਾ'...)
ਡੰਗੇ
Hundal
ਨੂੰ
ਬਿੱਲੀ-ਬਿੱਲੀ
ਅੱਖ
ਨੀ
ਤੇਰੀ
ਅੱਖ
ਤੋਂ
ਮੈਂ
ਵਾਰਾਂ
ਸਵਾ
ਲੱਖ
ਨੀ
ਜੇ
ਤੂੰ
shopping'an
ਦੀ
ਬਾਹਲੀ
ਐ
ਸ਼ੌਕੀਨ
ਨੀ
ਆ
ਲੈ
check
book
ਮਿਤਰਾਂ
ਦੀ
ਚੱਕ
ਨੀ
(ਆ
ਲੈ
check
book
ਮਿਤਰਾਂ
ਦੀ
ਚੱਕ
ਨੀ)
ਡੰਗੇ
Hundal
ਨੂੰ
ਬਿੱਲੀ-ਬਿੱਲੀ
ਅੱਖ
ਨੀ
ਤੇਰੀ
ਅੱਖ
ਤੋਂ
ਮੈਂ
ਵਾਰਾਂ
ਸਵਾ
ਲੱਖ
ਨੀ
ਜੇ
ਤੂੰ
shopping'an
ਦੀ
ਬਾਹਲੀ
ਐ
ਸ਼ੌਕੀਨ
ਨੀ
ਆ
ਲੈ
check
book
ਮਿਤਰਾਂ
ਦੀ
ਚੱਕ
ਨੀ
ਤੇਰੇ
ਨਾਲ
ਨਹੀਂ
ਕੋਈ
ਫੱਬਣਾ
ਸਾਡੇ
ਜਿਹਾ
ਨਹੀਂ
ਲੱਭਣਾ
ਜੇ
ਨਾ
ਦਿਲ
ਦਿੱਤਾ,
ਪਛਤਾਵੇਂਗੀ
ਸੱਚੀ
ਉਸ
ਗੱਭਰੂ
ਦੀ
life
ਬਣ
ਜਾਉ
ਨੀ
ਤੂੰ
ਦਿਲ
ਜਿਸ
ਗੱਭਰੂ
ਨਾ'
ਲਾਵੇਂਗੀ
ਸੱਚੀ
ਉਸ
ਗੱਭਰੂ
ਦੀ
life
ਬਣ
ਜਾਉ
ਨੀ
ਤੂੰ
ਦਿਲ
ਜਿਸ
ਗੱਭਰੂ
ਨਾ'
ਲਾਵੇਂਗੀ
(ਲਾਵੇਂਗੀ,
ਲਾਵੇਂਗੀ)
(Hundal
on
the
beat,
yo!)

Внимание! Не стесняйтесь оставлять отзывы.