Akhil - Teri Kami текст песни

Текст песни Teri Kami - Akhil



ਰੁੱਸਿਆ ਨਾ ਕਰ ਤੂੰ
ਸਾਤੋਂ ਰਹਿ ਨਹੀਓਂ ਹੁੰਦਾ
ਕੋਈ ਦੇਖੇ ਤੈਨੂੰ ਹੋਰ
ਸਾਤੋਂ ਸਹਿ ਨਹੀਓਂ ਹੁੰਦਾ
ਰੁੱਸਿਆ ਨਾ ਕਰ ਤੂੰ
ਸਾਤੋਂ ਰਹਿ ਨਹੀਓਂ ਹੁੰਦਾ
ਕੋਈ ਦੇਖੇ ਤੈਨੂੰ ਹੋਰ
ਸਾਤੋਂ ਸਹਿ ਨਹੀਓਂ ਹੁੰਦਾ
ਹੱਥਾਂ ਵਿੱਚ ਹੀਰੇ ਨੇ
ਚਿਹਰੇ 'ਤੇ ਖੁਸ਼ੀਆਂ ਨੇ
ਬਸ ਅੱਖ 'ਚ ਨਮੀ
ਤੂੰ ਆਜਾ, ਤੂੰ ਆਜਾ
ਬਸ ਤੇਰੀ ਕਮੀ
ਤੂੰ ਆਜਾ, ਤੂੰ ਆਜਾ
ਬਸ ਤੇਰੀ ਕਮੀ
ਤੂੰ ਆਜਾ, ਤੂੰ ਆਜਾ
ਸੋਹਣੀਏ ਨੀ, ਸੋਹਣੇ-ਸੋਹਣੇ ਖ਼ਾਬ ਰਹਿੰਦਾ ਦੇਖਦਾ
ਬਣ ਜਏ ਨਸੀਬ ਕਿਤੇ ਜੇ ਤੂੰ ਮੇਰੇ ਲੇਖ ਦਾ
ਇੱਕ ਤੂੰਹੀਂਓਂ ਨਹੀਂ ਮਿਲਦੀ
ਬਾਕੀ ਜਿੱਤ ਲਿਆ ਜਗ ਸਾਰਾ
ਇਸ ਗੱਲ ਦੀ ਗ਼ਮੀ
ਤੂੰ ਆਜਾ, ਤੂੰ ਆਜਾ
ਬਸ ਤੇਰੀ ਕਮੀ
ਤੂੰ ਆਜਾ, ਤੂੰ ਆਜਾ
ਬਸ ਤੇਰੀ ਕਮੀ
ਤੂੰ ਆਜਾ, ਤੂੰ ਆਜਾ
(ਤੂੰ ਆਜਾ, ਤੂੰ ਆਜਾ)
(ਤੂੰ ਆਜਾ, ਤੂੰ ਆਜਾ)
ਤੇਰੇ ਲਈ ਹੀ ਮੰਗਾ ਇੱਕ ਰੱਬ ਕੋਲੋਂ ਸਾਹ ਨੀ
ਵਾਸਤਾ ਖੁਦਾ ਦਾ ਮੈਂਨੂੰ, ਹੋਰ ਨਾ ਸਤਾ ਨੀ
ਮੇਰਾ ਦਿਲ ਤਾਂ ਕੀ ਲੱਗਣਾ
ਮੇਰੀ ਜਾਨ ਵੀ ਨਹੀਂ ਬਚਣੀ
ਜੋ ਪੈਂਦਾ ਦਰਦ ਦਾ ਮੀਂਹ
ਤੂੰ ਆਜਾ, ਤੂੰ ਆਜਾ
ਬਸ ਤੇਰੀ ਕਮੀ
ਤੂੰ ਆਜਾ, ਤੂੰ ਆਜਾ
ਬਸ ਤੇਰੀ ਕਮੀ
ਤੂੰ ਆਜਾ, ਤੂੰ ਆਜਾ
ਕਰਦੇ ਤੂੰ ਮੇਰੇ ਉੱਤੇ ਇੱਕ ਐਹਸਾਨ ਨੀ
ਮਰਨੋਂ ਬਚਾ ਲੈ, Raikoti ਦੀ ਤੂੰ ਜਾਨ ਨੀ
ਇੱਕ ਤੂੰਹੀਓਂ ਰਾਹ, ਅੜੀਏ
Happy ਤਾਂ ਘਾਹ, ਅੜੀਏ
ਤੂੰ ਉਹਦੀ ਜ਼ਮੀਂ
ਤੂੰ ਆਜਾ, ਤੂੰ ਆਜਾ
ਬਸ ਤੇਰੀ ਕਮੀ
ਤੂੰ ਆਜਾ, ਤੂੰ ਆਜਾ
ਬਸ ਤੇਰੀ ਕਮੀ
ਤੂੰ ਆਜਾ, ਤੂੰ ਆਜਾ



Авторы: HAPPY RAIKOTI, BOB


Akhil - Teri Kami
Альбом Teri Kami
дата релиза
24-08-2016




Внимание! Не стесняйтесь оставлять отзывы.