Arijit Singh - O Soniye (From "Titoo M.B.A.") текст песни

Текст песни O Soniye (From "Titoo M.B.A.") - Arijit Singh feat. Vibha Saraf



ਓ, ਸੋਹਣੀਏ
ਓ, ਸੋਹਣੀਏ, ਤੇਰਾ-ਮੇਰਾ ਸਾਥ ਯੂੰ ਹੀ ਰਹਿਣਾ
(यूँ ही रहना)
ਓ, ਸੋਹਣੀਏ, ਹਰ ਜਿੰਦ ਮੇਰੀ ਬਨ ਰਹਿਣਾ
(ਸੋਹਣੀਏ, ਸੋਹਣੀਏ, ਸੋਹਣੀਏ)
ਹੋਠਾਂ ਦੀਆਂ ਲਾਲੀਆਂ, ਕੰਨਾਂ ਦੀਆਂ ਵਾਲੀਆਂ
ਕੁਛ ਤਾਂ ਹੈ ਕਹਿੰਦੀ, ਸੁਣ ਤਾਂ ਲੂੰ ਮੈਂ
मेरे अपने तेरे अब से, तेरे सपने मेरे
तू कदम हो, रास्ता बनूँ मैं
ਓ, ਮੇਰੀ ਸੋਹਣੀਏ ਵੇ
रूठने से पहले प्यार से मैं तुझको मना लूँ
(ਸੋਹਣੀਏ, ਸੋਹਣੀ...)
ਤੇਰਾ-ਮੇਰਾ, ਤੇਰਾ-ਮੇਰਾ ਸਾਥ ਯੂੰ ਹੀ ਰਹਿਣਾ
ਹਰ ਜਿੰਦ ਐਵੇਂ ਮੇਰੀ ਰਹਿਣਾ
ਓ, ਸੋਹਣੀਏ, ਤੇਰਾ-ਮੇਰਾ ਸਾਥ ਯੂੰ ਹੀ ਰਹਿਣਾ
ਓ, ਸੋਹਣੀਏ, ਹਰ ਜਿੰਦ ਮੇਰੀ ਬਨ ਰਹਿਣਾ
ਕਦੀ ਐਨਾ ਕੱਲਾ ਨਾ ਸੀ ਮਾਹੀਆ
ਨਜ਼ਰਾਂ ਨੂੰ ਖ਼ਾਬਾਂ ਨੇ ਵੀ ਛੱਡਿਆ
ਬਿਨ ਤੇਰੇ ਜੀਆਂ ਵੀ ਤੇ ਮਾਹੀਆ
ਜਿਵੇਂ ਰੂਹ ਜਾਣ ਬਿਨਾਂ
ਦਿਲ ਮੇਰਾ ਕਹਿੰਦਾ
हर पल रहेगी साथ तू बन मेरा साया
ਸੋਹਣਾ-ਸੋਹਣਾ ਨਾਮ ਤੇਰਾ ਜਿੰਦੜੀ 'ਚ ਮੇਰੀ
ਖੁਸ਼ੀਆਂ ਦਾ ਪੈਗ਼ਾਮ ਲਾਇਆ
ਓ, ਸੋਹਣੀਏ, ਤੇਰਾ-ਮੇਰਾ ਸਾਥ ਯੂੰ ਹੀ ਰਹਿਣਾ
ਓ, ਸੋਹਣੀਏ, ਹਰ ਜਿੰਦ ਮੇਰੀ ਬਨ ਰਹਿਣਾ
मेरा सवेरा तू है, यादों का डेरा तू
मेरा किनारा तू है, हमदम
ਤੈਨੂੰ ਗਵਾਇਆ ਜਦ ਤੋਂ ਜਿੰਦੜੀ ਗਵਾਈ ਵੇ
आस की ये डोर टूटे ना
ਓ, ਸੋਹਣੀਏ, ਤੇਰਾ-ਮੇਰਾ ਸਾਥ ਯੂੰ ਹੀ ਰਹਿਣਾ
ਓ, ਸੋਹਣੀਏ, ਹਰ ਜਿੰਦ ਮੇਰੀ ਬਨ ਰਹਿਣਾ



Авторы: SURABHI DASHPUTRA, ARJUNA HARJAI


Arijit Singh - O Soniye (From "Titoo MBA")
Альбом O Soniye (From "Titoo MBA")
дата релиза
09-10-2014



Внимание! Не стесняйтесь оставлять отзывы.