Arijit Singh feat. Asees Kaur, Akshay Kumar & Parineeti Chopra - Ve Maahi текст песни

Текст песни Ve Maahi - Arijit Singh , Tanishk Bagchi , Asees Kaur




ਓ, ਮਾਹੀ ਵੇ
ਓ, ਮਾਹੀ ਵੇ
ਮਾਹੀ, ਮੈਨੂੰ ਛੱਡਿਓ ਨਾ
ਕਿ ਤੇਰੇ ਬਿਨ ਦਿਲ ਨਹੀਓਂ ਲੱਗਣਾ
ਜਿੱਥੇ ਵੀ ਤੂੰ ਚੱਲਣਾ ਐ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ
ਤੂੰ ਜੀ ਸਕਦੀ ਨਹੀਂ, ਮੈਂ ਜੀ ਸਕਦਾ ਨਹੀਂ
ਕੋਈ ਦੂਸਰੀ ਮੈਂ ਸ਼ਰਤਾਂ ਵੀ ਰੱਖਦਾ ਨਹੀਂ
ਕਿਆ ਤੇਰੇ ਬਾਝੋਂ ਮੇਰਾ?
ਸੱਚੀਆਂ ਮੋਹੱਬਤਾਂ ਵੇ
ਓ, ਮਾਹੀ, ਕਿਤੇ ਹੋਰ ਨਹੀਓਂ ਮਿਲਣਾ (ਹੋਰ ਨਹੀਓਂ ਮਿਲਿਆ)
ਜਿੱਥੇ ਵੀ ਤੂੰ ਚੱਲਿਆ ਹਾਂ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ (ਪਿੱਛੇ-ਪਿੱਛੇ ਚੱਲਿਆ)
ਓ, ਮਾਹੀ ਵੇ
ਓ, ਮਾਹੀ ਵੇ
ਦਿਲ ਵਿੱਚ ਤੇਰੇ, ਯਾਰਾ, ਮੈਨੂੰ ਰਹਿਣ ਦੇ
ਆਂਖੋਂ ਸੇ ਯੇ ਆਂਖੋਂ ਵਾਲੀ ਗੱਲ ਕਹਿਣ ਦੇ
ਦਿਲ ਵਿੱਚ ਤੇਰੇ, ਯਾਰਾ, ਮੈਨੂੰ ਰਹਿਣ ਦੇ
ਆਂਖੋਂ ਸੇ ਯੇ ਆਂਖੋਂ ਵਾਲੀ ਗੱਲ ਕਹਿਣ ਦੇ
ਧੜਕਨ ਦਿਲ ਦੀ ਇਹ ਤੈਨੂੰ ਪਹਿਚਾਨੇ
तू मेरा है, मैं हूँ तेरी, रब भी ये जाने
ਤੂੰ ਰਹਿ ਸਕਦੀ ਨਹੀਂ, ਮੈਂ ਰਹਿ ਸਕਦਾ ਨਹੀਂ
ਤੇਰੇ ਬਿਨ, ਯਾਰਾ, ਔਰ ਕਿਤੇ ਤੱਕਦਾ ਨਹੀਂ
ਕਿਆ ਤੇਰੇ ਬਾਝੋਂ ਮੇਰਾ?
ਰੰਗ ਤੇਰਾ ਚੜ੍ਹਿਆ ਐ
ਕਿ ਹੁਣ ਕੋਈ ਰੰਗ ਨਹੀਓਂ ਚੜ੍ਹਨਾ (ਰੰਗ ਨਹੀਓਂ ਚੜ੍ਹਿਆ)
ਜਿੱਥੇ ਵੀ ਤੂੰ ਚੱਲਿਆ ਹਾਂ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ (ਪਿੱਛੇ-ਪਿੱਛੇ ਚੱਲਿਆ)
ਮਾਹੀ, ਮੈਨੂੰ ਛੱਡਿਓ ਨਾ
ਕਿ ਤੇਰੇ ਬਿਨ ਦਿਲ ਨਹੀਓਂ ਲੱਗਣਾ
ਜਿੱਥੇ ਵੀ ਤੂੰ ਚੱਲਣਾ ਐ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ
ਮਾਹੀ, ਮੈਨੂੰ ਛੱਡਿਓ ਨਾ
ਕਿ ਤੇਰੇ ਬਿਨ ਦਿਲ ਨਹੀਓਂ ਲੱਗਣਾ
ਜਿੱਥੇ ਵੀ ਤੂੰ ਚੱਲਣਾ ਐ
ਮਾਹੀ, ਮੈਂ ਤੇਰੇ ਪਿੱਛੇ-ਪਿੱਛੇ ਚੱਲਣਾ



Авторы: Tanishk Bagchi


Arijit Singh feat. Asees Kaur, Akshay Kumar & Parineeti Chopra - Kesari
Альбом Kesari
дата релиза
18-03-2019




Внимание! Не стесняйтесь оставлять отзывы.