Текст песни Rang ek aave… - Asees Kaur , Romy
ਨੀ ਮੈਂ ਜੋਗਣ ਹੋ ਚੱਲੀਆਂ
ਨੀ ਮੈਂ ਜੋਗਣ ਹੋ ਚੱਲੀਆਂ
ਨੀ ਮੈਂ ਜੋਗਣ ਹੋ ਚੱਲੀਆਂ
ਨੀ ਮੈਂ ਜੋਗਣ ਹੋ ਚੱਲੀਆਂ
ਰੰਗ ਇਕ ਆਵੇ, ਰੰਗ ਇਕ ਜਾਵੇ
ਮੁਝੇ ਤੇਰਾ ਰੰਗ ਨਚਾਵੇ
ਰੰਗ ਇਕ ਆਵੇ, ਰੰਗ ਇਕ ਜਾਵੇ
ਮੁਝੇ ਤੇਰਾ ਰੰਗ ਨਚਾਵੇ
ਨੀ ਮੈਂ ਜੋਗਣ ਹੋ ਚੱਲੀਆਂ
ਨੀ ਮੈਂ ਜੋਗਣ ਹੋ ਚੱਲੀਆਂ
ਨੀ ਮੈਂ ਜੋਗਣ ਹੋ ਚੱਲੀਆਂ
ਨੀ ਮੈਂ ਜੋਗਣ ਹੋ ਚੱਲੀਆਂ
ਜੋਗਣ ਹੋ ਗਈ ਹੀਰ, ਤੇ ਜੋਗੀ ਰਾਂਝਾ ਹੋਇਆ
ਰੰਗ ਰਾਂਝੇ ਦਾ ਪੱਕਾ ਰੂਹ ਸੇ ਸਾਂਝਾ ਹੋਇਆ
ਮੇਰੀ ਰੂਹ ਦਾ ਤੂੰ ਜਾਨੀ, ਮੇਰੇ ਸੂਨੇ ਗਲ ਦੀ ਗਾਨੀ
ਮੇਰੀ ਰੂਹ ਦਾ ਤੂੰ ਜਾਨੀ, ਮੇਰੇ ਸੂਨੇ ਗਲ ਦੀ ਗਾਨੀ
ਵੇ ਮੈਂ ਪਾਸ ਦਿਲ ਦੇ ਰੱਖਦੀ ਤੇਰੇ ਪਿਆਰ ਦੀ ਨਿਸ਼ਾਨੀ
तेरे साथ हूँ मैं, लेकिन तेरी राह है बेगानी
तेरे साथ हूँ मैं, लेकिन तेरी राह है बेगानी
ਨੀ ਮੈਂ ਜੋਗਣ ਹੋ ਚੱਲੀਆਂ
ਅੱਲ੍ਹਾ ਜੀ, ਨੀ ਮੈਂ ਜੋਗਣ ਹੋ ਚੱਲੀਆਂ
ਨੀ ਮੈਂ ਜੋਗਣ ਹੋ ਚੱਲੀਆਂ
ਰੱਬਾ ਜੀ, ਨੀ ਮੈਂ ਜੋਗਣ ਹੋ ਚੱਲੀਆਂ
ਨੀ ਮੈਂ ਜੋਗਣ ਹੋ ਚੱਲੀਆਂ
ਅੱਲ੍ਹਾ ਜੀ, ਨੀ ਮੈਂ ਜੋਗਣ ਹੋ ਚੱਲੀਆਂ
ਨੀ ਮੈਂ ਜੋਗਣ ਹੋ ਚੱਲੀਆਂ
ਰੱਬਾ ਜੀ, ਨੀ ਮੈਂ ਜੋਗਣ ਹੋ ਚੱਲੀਆਂ
Внимание! Не стесняйтесь оставлять отзывы.