Masood Rana - Lagda Naeen Pata Ae Jehan текст песни

Текст песни Lagda Naeen Pata Ae Jehan - Masood Rana




ਹੋ-ਓ-ਓ-ਓ-ਓ-ਓ-ਓ, ਹੋ-ਓ-ਓ-ਓ-ਓ ਲਗਦਾ ਨਹੀਂ
ਲਗਦਾ ਨਹੀਂ ਪਤਾ ਇਹ ਜਹਾਨ ਕਿਹੜੇ ਰੰਗ ਦਾ ਹਾਲ ਵੈਰੀਆ
ਲਗਦਾ ਨਹੀਂ ਪਤਾ ਇਹ ਜਹਾਨ ਕਿਹੜੇ ਰੰਗ ਦਾ
ਕਿਸੇ ਵੇਲੇ ਟੁੱਟ ਪੈਣਾ ਮਾਫੀ ਵੀ ਨਹੀਂ ਮੰਗਦਾ
ਓਏ ਲਗਦਾ ਨਹੀਂ
ਲਗਦਾ ਨਹੀਂ ਪਤਾ ਇਹ ਜਹਾਨ ਕਿਹੜੇ ਰੰਗ ਦਾ ਹਾਲ ਵੈਰੀਆ
ਲਗਦਾ ਨਹੀਂ ਪਤਾ ਇਹ ਜਹਾਨ ਕਿਹੜੇ ਰੰਗ ਦਾ
ਕੁੜੀਆਂ ਪੰਜਾਬ ਦੀਆਂ ਸਿਰਾਂ ਉੱਤੋਂ ਨੰਗੀਆਂ ਹੋ
ਹੋ-ਓ-ਓ-ਓ, ਕੁੜੀਆਂ ਪੰਜਾਬ ਦੀਆਂ ਸਿਰਾਂ ਉੱਤੋਂ ਨੰਗੀਆਂ
ਮੁੰਡਿਆਂ ਦੇ ਹੱਥਾਂ ਵਿੱਚ ਵੇਖੀਆਂ ਨੇ ਕੰਘੀਆਂ
ਬੇਮੁਡਿਆਂ ਦੇ ਹੱਥਾਂ ਵਿੱਚ ਵੇਖੀਆਂ ਨੇ ਕੰਘੀਆਂ
ਕੁੜੀ ਵੀ ਨਹੀਂ ਸੰਗਦੀ ਤੇ ਮੁੰਡਾ ਵੀ ਨਹੀਂ ਸੰਗਦਾ
ਓਏ ਲਗਦਾ ਨਹੀਂ
ਲਗਦਾ ਨਹੀਂ ਪਤਾ ਇਹ ਜਹਾਨ ਕਿਹੜੇ ਰੰਗ ਦਾ ਹਾਲ ਵੈਰੀਆ
ਲਗਦਾ ਨਹੀਂ ਪਤਾ ਇਹ ਜਹਾਨ ਕਿਹੜੇ ਰੰਗ ਦਾ
ਟੁੱਟੇ ਹੋਏ ਦਿਲਾਂ ਨੂੰ ਸਹਾਰਾ ਨਹੀਓਂ ਲੱਭਦਾ
ਹੋ-ਓ-ਓ-ਓ-ਓ-ਓ-ਓ, ਟੁੱਟੇ ਹੋਏ ਦਿਲਾਂ ਨੂੰ ਸਹਾਰਾ ਨਹੀਓਂ ਲੱਭਦਾ
ਸਿਰ ਜੇ ਨਾ ਦੇਈਏ ਤੇ ਨਜ਼ਾਰਾ ਨਹੀਓਂ ਲੱਭਦਾ
ਬੇਸਿਰ ਜੇ ਨਾ ਦੇਈਏ ਤੇ ਨਜ਼ਾਰਾ ਨਹੀਓਂ ਲੱਭਦਾ
ਸੌਖਾ ਨਹੀਓਂ ਮੇਲ ਹੁੰਦਾ ਛਵ੍ਹਾਂ ਤੇ ਪਤੰਗ ਦਾ
ਓਏ ਲਗਦਾ ਨਹੀਂ
ਲਗਦਾ ਨਹੀਂ ਪਤਾ ਇਹ ਜਹਾਨ ਕਿਹੜੇ ਰੰਗ ਦਾ ਹਾਲ ਵੈਰੀਆ
ਲਗਦਾ ਨਹੀਂ ਪਤਾ ਇਹ ਜਹਾਨ ਕਿਹੜੇ ਰੰਗ ਦਾ
ਇਸ਼ਕ ਤੇ ਪਿਆਰ ਦੀਆਂ ਮੰਜ਼ਿਲਾਂ ਨੇ ਭਾਰੀਆਂ ਹੋ
ਹੋ-ਓ-ਓ-ਓ, ਇਸ਼ਕ ਤੇ ਪਿਆਰ ਦੀਆਂ ਮੰਜ਼ਿਲਾਂ ਨੇ ਭਾਰੀਆਂ
ਅੱਜ ਕੱਲ ਯਾਰੀਆਂ



Авторы: Manzoor Jhalla, Rehman Verma


Внимание! Не стесняйтесь оставлять отзывы.