Текст песни




ਰੋਕਲੇ ਹਾਂ ਕੇ ਤੇ ਪੀ ਜਾ ਥਰੂ
ਇਹ ਜਗ ਦਾ ਦਸਤੂਰ
ਅਪਣੀ ਅੱਗ ਵਿੱਚ ਆਪੇ ਸੜ ਕੇ ਦੁਖ ਪਾਉ ਵਾਂਗ ਤੰਦੂਰ
ਜਿਨ੍ਹ ਕਦੇ ਯਾਰਾਂ ਕੋਲੋਂ ਕੁਝ ਵੀ ਨਾ ਮੰਗਿਆ
ਓਹ ਪੀਅ ਜਾਂਦਾ ਵੇਖੋ ਯਾਰੀਆਂ ਡੰਗਿਆ ਜਿਨ੍ਹ ਕਦੇ ਯਾਰਾਂ ਕੋਲੋਂ ਕੁਝ ਵੀ ਨਾ ਮੰਗਿਆ
ਮੁਹਈਆਂ ਤੇ ਗੱਈਆਂ ਦੀ ਕੋਈ ਪੁੱਛਦਾ ਨਾ ਬਾਤ
ਮੁਹਈਆਂ ਤੇ ਗੱਈਆਂ ਦੀ ਕੋਈ ਪੁੱਛਦਾ ਨਾ ਬਾਤ
ਹੁਣ ਇਹਦੇ ਸਿਰ ਉੱਤੇ ਸੋਚਾਂ ਵਾਲੀ ਰਾਤ
ਹੁਣ ਇਹਦੇ ਸਿਰ ਉੱਤੇ ਸੋਚਾਂ ਵਾਲੀ ਰਾਤ
ਫੇਰ ਲਿਆ ਮੂਂਹ ਉਹਨੇ ਕੋਲੋਂ ਦੀ ਜੋ ਲੰਘਿਆ
ਓਹ ਪੀਅ ਜਾਂਦਾ ਵੇਖੋ ਯਾਰੀਆਂ ਡੰਗਿਆ
ਜਿਨ੍ਹ ਕਦੇ ਯਾਰਾਂ ਕੋਲੋਂ ਕੁਝ ਵੀ ਨਾ ਮੰਗਿਆ
ਉੱਠਦੇ ਨੇ ਸ਼ੌਲੇ ਇਹਦੇ ਕਰੋ ਨਾਲ ਸੀਨਿਓ
ਉੱਠਦੇ ਨੇ ਸ਼ੌਲੇ ਇਹਦੇ ਕਰੋ ਨਾਲ ਸੀਨਿਓ
ਗੈਰਤਾਂ ਦਾ ਬਾਗ ਮੈਂ ਕੇ ਇਸਦੇ ਪਸੀਨਿਓ
ਗੈਰਤਾਂ ਦਾ ਬਾਗ ਮੈਂ ਕੇ ਇਸਦੇ ਪਸੀਨਿਓ
ਜ਼ੁਲਮ ਦਾ ਜਹਾਨ ਇਹਨੇ ਲਹੂ ਨਾਲ ਰੰਗਿਆ
ਓਹ ਪੀਇਆ ਜਾਂਦਾ ਵੇਖੋ ਯਾਰੀਆਂ ਡੰਗਿਆ
ਜਿਨ੍ਹ ਕਦੇ ਯਾਰਾਂ ਕੋਲੋਂ ਕੁਝ ਵੀ ਨਾ ਮੰਗਿਆ
ਜੀ ਵਿਪਏ ਅਮੋਈ ਹੋਈ ਭੈਣ ਦਾ ਵੀਰ
ਜੀ ਵਿਪੇ ਅਮੋਈ ਹੋਈ ਭੈਣ ਦਾ ਵੀਰ
ਖੁਸ਼ੀਆਂ ਦੀ ਪੱਗ ਪਾਵੇਂ ਹੋ ਗਈ ਲੀਰੋ ਲੀਰ
ਖੁਸ਼ੀਆਂ ਦੀ ਪੱਗ ਪਾਵੇਂ ਹੋ ਗਈ ਲੀਰੋ ਲੀਰ
ਭੈਣ ਦਾ ਦੁਪੱਟਾ ਰੇ ਆਹ ਕਿੱਲੀ ਉੱਤੇ ਟੰਗਿਆ
ਓਹ ਪੀਇਆ ਜਾਂਦਾ ਵੇਖੋ ਯਾਰੀਆਂ ਡੰਗਿਆ
ਜਿਨ੍ਹ ਕਦੇ ਯਾਰਾਂ ਕੋਲੋਂ ਕੁਝ ਵੀ ਨਾ ਮੰਗਿਆ
ਓਹ ਪੀਇਆ ਜਾਂਦਾ ਵੇਖੋ ਯਾਰੀਆਂ ਡੰਗਿਆ
ਓਹ ਪੀਇਆ ਜਾਂਦਾ ਵੇਖੋ ਯਾਰੀਆਂ ਡੰਗਿਆ




Внимание! Не стесняйтесь оставлять отзывы.
Загрузка
Загрузка