Текст песни




ਸਿਰਜਣ ਬਨ ਕੇ ਆਪੇ ਜਿਹੜੇ ਇੱਕ ਦਿਨ ਪਿਆਰ ਵਧਾਂਦੇ
ਗ਼ੈਰਾਂ ਵਾਂਗੂੰ ਔਂ ਹੋਂ ਮੁੜ ਕੇ ਕੋਲੋਂ ਦੀ ਲੰਘ ਜਾਂਦੇ
ਤੇਰੇ ਹੱਥ ਕੀ ਬੇਦਰਦੇ ਆਯਾ ਤੇਰੇ ਹੱਥ ਕੀ ਬੇਦਰਦੇ ਆਯਾ
ਨਿਭ ਜਿਹਾ ਦਿਲ ਤੋੜ ਕੇ ਨਿਭ ਜਿਹਾ ਦਿਲ ਤੋੜ ਕੇ
ਹਾਏ!
ਅੱਜ ਤਕ ਤਕਦਿਰ ਨਾ ਰੱਜਿਆ
ਅੱਜ ਤਕ ਤਕਦਿਰ ਨਾ ਰੱਜਿਆ
ਟੁਟਰ ਗਇਓ ਮੁੱਖ ਮੋੜ ਕੇ ਟੁਟਰ ਗਇਓ ਮੁੱਖ ਮੋੜ ਕੇ
ਹਾਏ!
ਤੇਰੇ ਹੱਥ ਕੀ ਬੇਦਰਦੇ ਆਇਆ
ਦਿਲ ਹੋ ਕੇ ਤੇ ਹਾਵਾਂ ਪਰਦਾ ਭੁੱਲ ਜਾਵਾਂ ਤਨੂੰ ਜੀ ਨਹੀਂ ਕਰਦਾ
ਦਿਲ ਹੋ ਕੇ ਤੇ ਹਾਵਾਂ ਪਰਦਾ ਭੁੱਲ ਜਾਵਾਂ ਤਨੂੰ ਜੀ ਨਹੀਂ ਕਰਦਾ
ਹਾਏ!
ਜੀ ਨਹੀਂ ਕਰਦਾ
ਤੂੰ ਤੇ ਮੱਲ ਲਿਆ ਆਪ ਕਨਾਰਾ
ਤੂੰ ਤੇ ਮੱਲ ਲਿਆ ਆਪ ਕਨਾਰਾ
ਨਿਛਾਂ ਵਿੱਚ ਸਾਨੂੰ ਰੋਡ ਕੇ
ਨਿਛਾਂ ਵਿੱਚ ਸਾਨੂੰ ਰੋਡ ਕੇ
ਹਾਏ!
ਤੇਰੇ ਹੱਥ ਕੀ ਬੇਦਰਦੇ ਆਇਆ
ਹੁਣ ਆਪੇ ਪਛਤਾਓ ਦੀਆਂ ਅੱਖੀਆਂ ਕਾਹਨੂੰ ਤੇਰੀਆਂ ਤਾਂਗਾਂ ਰੱਖੀਆਂ
ਹਾਏ!
ਤਾਂਗਾਂ ਰੱਖੀਆਂ
ਸਾਨੂੰ ਅੱਜ ਵੀ ਯਾਦ ਨੇ ਵੇਲੇ
ਹਾਏ!
ਸਾਨੂੰ ਅੱਜ ਵੀ ਯਾਦ ਨੇ ਵੇਲੇ
ਮਨਉਂਦੀ ਸੈ ਤੂੰ ਹੱਥ ਜੋੜ ਕੇ
ਮਨਉਂਦੀ ਸੈ ਤੂੰ ਹੱਥ ਜੋੜ ਕੇ
ਹਾਏ!
ਤੇਰੇ ਹੱਥ ਕੀ ਬੇਦਰਦੇ ਆਇਆ
ਤੇਰੇ ਹੱਥ ਕੀ ਬੇਦਰਦੇ ਆਇਆ
ਨਿਭ ਜਿਹਾ ਦਿਲ ਤੋੜ ਕੇ
ਨਿਭ ਜਿਹਾ ਦਿਲ ਤੋੜ ਕੇ
ਹਾਏ!
ਤੇਰੇ ਹੱਥ ਕੀ ਬੇਦਰਦੇ ਆਇਆ



Авторы: G. A. Chishti, Saeed Jafari


Внимание! Не стесняйтесь оставлять отзывы.
Загрузка
Загрузка