Papon feat. Raagini Kavathekar - Tere Naal текст песни

Текст песни Tere Naal - Papon feat. Raagini Kavathekar



ਮੈਨੂੰ ਛੱਡ ਕੇ ਜੋ ਤੂੰ ਗਿਆ ਵੇ
ਜਾਂ ਭੀ ਜਾਏਗੀ ਤੇਰੇ ਨਾਲ
ਤੁਝ ਸੇ ਹੀ ਦਿਨ ਸੋਹਣਾ, ਰਾਤ ਜਵਾਂ ਵੇ
ਜਿੰਦੜੀ ਬਿਤਾਨੀ ਤੇਰੇ ਨਾਲ
ਜਾਂ ਭੀ ਜਾਏ ਤੇਰੇ ਨਾਲ
ਜਿੰਦੜੀ ਬਿਤਾਨੀ ਤੇਰੇ ਨਾਲ
ਜਿੰਦੜੀ ਬਿਤਾਨੀ ਤੇਰੇ ਨਾਲ
ਹੋ, ਸੋਹਣਾ ਇਹ ਮੁਖੜਾ ਵੇਖ ਮਰਜਾਵਾਂ
ਨੈਣਾਂ ਵਿੱਚ ਤੇਰਿਆਂ ਜੱਗ ਨੂੰ ਭੁਲਾਵਾਂ
ਇਸ਼ਕ ਦੀ ਰਾਤਾਂ ਵਿੱਚ ਚਾਂਦ ਜਗਾਵਾਂ
ਓ, ਸੋਹਣਿਆ ਵੇ, ਤੈਨੂੰ ਜਿੰਦ ਮੈਂ ਬਨਾਵਾਂ
ਤੂੰ ਹੀ ਰੱਬ, ਤੂੰ ਹੀ ਸੱਭ
ਹੀਰ ਤੂੰ, ਮੈਂ ਤੇਰਾ ਰਾਂਝਾ
ਜਿੰਦੜੀ ਬਿਤਾਨੀ ਤੇਰੇ ਨਾਲ
ਜਿੰਦੜੀ ਬਿਤਾਨੀ ਤੇਰੇ ਨਾਲ
ਹੋ, ਧਾਨੀ ਚੁਨਰੀਆ ਲੇਕੇ ਆਜਾ
ਝਾਂਜਰ, ਬਿੰਦੀਆ, ਝੁਮਕਾ ਪਵਾ ਜਾ
ਹੱਥ ਦੀ ਲਕੀਰਾਂ ਵਿੱਚ ਨਾਮ ਲਿਖਾ ਜਾ
ਓ, ਮਾਹੀਆ ਵੇ, ਸਾਡੀ ਦੁਨੀਆ ਬਸਾ ਜਾ
ਆਈ ਅਬ ਜੱਗ ਛੱਡ
ਹੀਰ ਮੈਂ, ਤੂੰ ਮੇਰਾ ਰਾਂਝਾ
ਜਿੰਦੜੀ ਬਿਤਾਨੀ ਤੇਰੇ ਨਾਲ
ਜਿੰਦੜੀ ਬਿਤਾਨੀ ਤੇਰੇ ਨਾਲ
ਮੈਨੂੰ ਛੱਡ ਕੇ ਜੋ ਤੂੰ ਗਿਆ ਵੇ
ਜਾਂ ਭੀ ਜਾਏਗੀ ਤੇਰੇ ਨਾਲ
ਤੁਝ ਸੇ ਹੀ ਦਿਨ ਸੋਹਣਾ, ਰਾਤ ਜਵਾਂ ਵੇ
ਜਿੰਦੜੀ ਬਿਤਾਨੀ ਤੇਰੇ ਨਾਲ
ਜਾਂ ਭੀ ਜਾਏ ਤੇਰੇ ਨਾਲ
ਜਿੰਦੜੀ ਬਿਤਾਨੀ ਤੇਰੇ ਨਾਲ
ਜਿੰਦੜੀ ਬਿਤਾਨੀ ਤੇਰੇ ਨਾਲ
ਜਿੰਦੜੀ ਬਿਤਾਨੀ ਤੇਰੇ ਨਾਲ
ਜਿੰਦੜੀ ਬਿਤਾਨੀ ਤੇਰੇ ਨਾਲ



Авторы: K Siddharth, Vikram Dadaram Hawle


Papon feat. Raagini Kavathekar - Tere Naal - Single
Альбом Tere Naal - Single
дата релиза
21-11-2022



Внимание! Не стесняйтесь оставлять отзывы.