Текст песни




ਤੋੜ ਦਿੱਤਾ ਦਿਲ ਮੇਰਾ ਤੂੰ ਢੋਲਣਾ
ਤੋੜ ਦਿੱਤਾ ਦਿਲ ਮੇਰਾ ਤੂੰ ਢੋਲਣਾ
ਤੋੜ ਦਿੱਤਾ ਦਿਲ ਮੇਰਾ ਤੂੰ ਢੋਲਣਾ
ਫੁੱਲਾਂ ਵਾਂਗੂ ਟਹਣੀ ਨਾਲੋਂ ਗਿਉਂ ਮੈਨੂੰ ਤੋੜ
ਫੁੱਲਾਂ ਵਾਂਗੂ ਟਹਣੀ ਨਾਲੋਂ ਗਿਉਂ ਮੈਨੂੰ ਤੋੜ
ਕੂਲੇ ਕੂਲੇ ਪੈਰਾਂ ਥੱਲੇ ਸੁੱਟ ਗਿਉਂ ਰੋਲ
ਦੱਸਿਆ ਨਾ ਮੇਰਾ ਕੋਈ ਗੁਨਾਹ
ਤੋੜ ਦਿੱਤਾ ਦਿਲ ਮੇਰਾ ਤੂੰ ਢੋਲਣਾ
ਤੋੜ ਦਿੱਤਾ ਦਿਲ ਮੇਰਾ ਤੂੰ ਢੋਲਣਾ
ਚਲਦੀਆਂ ਹੁਣ ਵੇ ਮੈਂ ਟਾਣੇ ਮੇਹਨੇ ਜੱਗ ਦੇ
ਡੱਕ ਨਹੀਂ ਹੁੰਦੇ ਨੈਣੋ ਅੱਥਰੂ ਜੋ ਵਗਦੇ
ਡੱਕ ਨਹੀਂ ਹੁੰਦੇ ਨੈਣੋ ਅੱਥਰੂ ਜੋ ਵਗਦੇ
ਹਾਸੇ ਸਾਡੇ ਕਰ ਕੇ ਫ਼ਨਾਹ
ਤੋੜ ਦਿੱਤਾ ਦਿਲ ਮੇਰਾ ਤੂੰ ਢੋਲਣਾ
ਤੋੜ ਦਿੱਤਾ ਦਿਲ ਮੇਰਾ ਤੂੰ ਢੋਲਣਾ
ਗਲੀਆਂ ਦੇ ਕੱਖਾਂ ਵਾਂਗੂ ਮੈਂ ਤਾ ਗਈ ਆਂ ਰੁੱਲ ਵੇ
ਜਖ਼ਦ ਘਮਾ ਦੇ ਗਏ ਤੱਟਦੀ ਤੇ ਝੁੱਲ ਵੇ
ਜਖ਼ਦ ਘਮਾ ਦੇ ਗਏ ਤੱਟਦੀ ਤੇ ਝੁੱਲ ਵੇ
ਡੋਬ ਗਿਉਂ ਦੁੱਖਾਂ ਦੇ ਚਾਨਾ
ਤੋੜ ਦਿੱਤਾ ਦਿਲ ਮੇਰਾ ਤੂੰ ਢੋਲਣਾ
ਤੋੜ ਦਿੱਤਾ ਦਿਲ ਮੇਰਾ ਤੂੰ ਢੋਲਣਾ
ਘੂੰ ਵਾਂਗੂ ਤੂੰ ਤੇ ਮੈਨੂੰ ਵਿਚੋਂ ਵਿਚ ਖਾ ਗਿਉਂ
ਨਿਜ਼ਾਮਪੁਰੀ ਕਾਲੇ ਮੈਨੂੰ ਕਿਹੜੀ ਜੂਨੇ ਪਾ ਗਿਉਂ
ਨਿਜ਼ਾਮਪੁਰੀ ਕਾਲੇ ਮੈਨੂੰ ਕਿਹੜੀ ਜੂਨੇ ਪਾ ਗਿਉਂ
ਹੌਕਿਆਂ ਨੇ ਲੈ ਲੀ ਪਨਾਹ
ਤੋੜ ਦਿੱਤਾ ਦਿਲ ਮੇਰਾ ਤੂੰ ਢੋਲਣਾ
ਤੋੜ ਦਿੱਤਾ ਦਿਲ ਮੇਰਾ ਤੂੰ ਢੋਲਣਾ
ਫੁੱਲਾਂ ਵਾਂਗੂ ਟਹਣੀ ਨਾਲੋਂ ਗਿਉਂ ਮੈਨੂੰ ਤੋੜ
ਫੁੱਲਾਂ ਵਾਂਗੂ ਟਹਣੀ ਨਾਲੋਂ ਗਿਉਂ ਮੈਨੂੰ ਤੋੜ
ਕੂਲੇ ਕੂਲੇ ਪੈਰਾਂ ਥੱਲੇ ਸੁੱਟ ਗਿਉਂ ਰੋਲ
ਦੱਸਿਆ ਨਾ ਮੇਰਾ ਕੋਈ ਗੁਨਾਹ
ਤੋੜ ਦਿੱਤਾ ਦਿਲ ਮੇਰਾ ਤੂੰ ਢੋਲਣਾ
ਤੋੜ ਦਿੱਤਾ ਦਿਲ ਮੇਰਾ ਤੂੰ ਢੋਲਣਾ





Внимание! Не стесняйтесь оставлять отзывы.
Загрузка
Загрузка