Текст песни




ਤੇਰੀ ਭੁੱਲ ਦੀ ਨਾ ਯਾਦ
ਕਰ ਗਈਆਂ ਬਰਬਾਦ
ਤੇਰੀ ਭੁੱਲ ਦੀ ਨਾ ਯਾਦ ਕਰ ਗਈਆਂ ਬਰਬਾਦ
ਪਲ ਪਲ ਤੇਰੇ ਖਿਆਲ ਸਾਨੂੰ ਤੜਫਾਈ ਜਾਂਦੇ ਨੇ
ਤੇਰੇ ਦੁਖ ਵੈਰਨੇ
ਤੇਰੇ ਦੁਖ ਵੈਰਨੇ ਸੀਨੇ ਤੇ ਅੱਗ ਲਾਈ ਜਾਂਦੇ ਨੇ
ਤੇਰੇ ਦੁਖ ਵੈਰਨੇ
ਦੁੱਖ ਵੈਰਨੇ ਸੀਨੇ ਤੇ ਅੱਗ ਲਾਈ ਜਾਂਦੇ ਨੇ
ਤੇਰੇ ਦੁਖ ਵੈਰਨੇ
ਸੋਲਾਂ ਵਾਂਗੂ ਚੁਭਦੀ ਕਾਲੀ ਬੋਲੀ ਰਾਤ ਨੀ
ਦਰਦਾਂ ਤੇ ਚੀਸਾਂ ਨਾਲ ਕਰਾਉਂਦੀ ਮੁਲਾਕਾਤ ਨੀ
ਸੋਲਾਂ ਵਾਂਗੂ ਚੁਭਦੀ ਕਾਲੀ ਬੋਲੀ ਰਾਤ ਨੀ
ਦਰਦਾਂ ਤੇ ਚੀਸਾਂ ਨਾਲ ਕਰਾਉਂਦੀ ਮੁਲਾਕਾਤ ਨੀ
ਜੋ ਨਿੱਤ ਹੀ ਆਪਣਾ
ਜੋ ਨਿੱਤ ਹੀ ਆਪਣਾ ਵੇਖ ਲੇ ਫਰਜ਼ ਨਿਭਾਈ ਜਾਂਦੇ ਨੇ
ਤੇਰੇ ਦੁਖ ਵੈਰਨੇ
ਤੇਰੇ ਦੁਖ ਵੈਰਨੇ ਸੀਨੇ ਤੇ ਅੱਗ ਲਾਈ ਜਾਂਦੇ ਨੇ
ਤੇਰੇ ਦੁਖ ਵੈਰਨੇ
ਦੁੱਖ ਵੈਰਨੇ ਸੀਨੇ ਤੇ ਅੱਗ ਲਾਈ ਜਾਂਦੇ ਨੇ
ਤੇਰੇ ਦੁਖ ਵੈਰਨੇ
ਥੱਕੇ ਹਾਰੇ ਸਾਹਾਂ ਦੀ ਜੇ ਕਰੀਏ ਟਕੋਰ ਨੀ
ਚੰਦਰੇ ਨਸੂਰ ਉਦੋਂ ਦੁਖ ਦੈਨ ਹੋਰ ਨੀ
ਹਾਏ ਥੱਕੇ ਹਾਰੇ ਸਾਹਾਂ ਦੀ ਜੇ ਕਰੀਏ ਟਕੋਰ ਨੀ
ਚੰਦਰੇ ਨਸੂਰ ਉਦੋਂ ਦੁਖ ਦੈਨ ਹੋਰ ਨੀ
ਆਪੇ ਲਾਇ
ਆਪੇ ਲਾਇ ਰੋਗ ਮੈਨੂੰ ਸਤਾਈ ਜਾਂਦੇ ਨੇ
ਤੇਰੇ ਦੁਖ ਵੈਰਨੇ
ਤੇਰੇ ਦੁਖ ਵੈਰਨੇ ਸੀਨੇ ਤੇ ਅੱਗ ਲਾਈ ਜਾਂਦੇ ਨੇ
ਤੇਰੇ ਦੁਖ ਵੈਰਨੇ
ਦੁੱਖ ਵੈਰਨੇ ਸੀਨੇ ਤੇ ਅੱਗ ਲਾਈ ਜਾਂਦੇ ਨੇ
ਤੇਰੇ ਦੁਖ ਵੈਰਨੇ
ਝੜੀ ਲੱਗੀ ਘਮਾਂ ਦੀ ਐਨੇ ਨਈਂ ਰੁਕਣਾ
ਨਿਜ਼ਾਮਪੁਰੀਏ ਦੀ ਐਨੇ ਜਾਨ ਲੈਕੇ ਮੁਕਣਾ
ਝੜੀ ਲੱਗੀ ਘਮਾਂ ਦੀ ਐਨੇ ਨਈਂ ਰੁਕਣਾ
ਨਿਜ਼ਾਮਪੁਰੀਏ ਦੀ ਐਨੇ ਜਾਨ ਲੈਕੇ ਮੁਕਣਾ
ਬਿਰਹੋਂ ਦੇ
ਬਿਰਹੋਂ ਦੇ ਗੀਤ ਕਾਲੇ ਨੂੰ ਖਾਏ ਜਾਂਦੇ ਨੇ
ਤੇਰੇ ਦੁਖ ਵੈਰਨੇ
ਤੇਰੇ ਦੁਖ ਵੈਰਨੇ ਸੀਨੇ ਤੇ ਅੱਗ ਲਾਈ ਜਾਂਦੇ ਨੇ
ਤੇਰੇ ਦੁਖ ਵੈਰਨੇ
ਦੁੱਖ ਵੈਰਨੇ ਸੀਨੇ ਤੇ ਅੱਗ ਲਾਈ ਜਾਂਦੇ ਨੇ
ਤੇਰੇ ਦੁਖ ਵੈਰਨੇ





Внимание! Не стесняйтесь оставлять отзывы.
Загрузка
Загрузка