Текст песни Maiyya Mainu by Sakshi Holkar - Sachet-Parampara
ना रे, ना रे, ना रे, ना रे, ना
ਤੁਝ ਬਿਨ ਰਹਿਣਾ ਨਹੀਂ ਹੋਣਾ
ਦੇਖ ਤੁਝੇ ਬਸ ਹੈ ਜੀਣਾ
तेरा होना नज़राना
ज़िंदगानी में होना तेरा
ਲੱਖ-ਲੱਖ ਸ਼ੁਕਰ ਮੈਂ ਕਹਿਣਾ
ਹੋ, ਮਾਹੀਆ ਮੈਨੂੰ ਯਾਦ ਆਵੇ
ਸੁਨ ਚਰਖੇ ਦੀ ਹੂਕ
ਹੋ, ਮਾਹੀਆ ਮੈਨੂੰ ਯਾਦ ਆਵੇ
ਸੁਨ ਚਰਖੇ ਦੀ ਹੂਕ
हाय रे, बिन तेरे क्या यारा मेरा?
साहिबा मैं, तू मिर्ज़ा मेरा
अक्सर मेरा ज़िक्र छिड़े तो
ਮਰ ਜਾਣਾ, ਓਏ, ਮਿਰਜ਼ਾ ਮੇਰਾ
बेहतर, हाय, बेहतर, हाय
तुझसे ही सब होता जाए
ज़िंदगानी में होना तेरा
ਲੱਖ-ਲੱਖ ਸ਼ੁਕਰ ਮੈਂ ਕਹਿਣਾ
ਹੋ, ਮਾਹੀਆ ਮੈਨੂੰ ਯਾਦ ਆਵੇ
ਸੁਨ ਚਰਖੇ ਦੀ ਹੂਕ
ਹੋ, ਮਾਹੀਆ ਮੈਨੂੰ ਯਾਦ ਆਵੇ
ਸੁਨ ਚਰਖੇ ਦੀ ਹੂਕ
इस दर पे तुझसे ही नज़ारे
तुझसे ही हर ओर बहारें
तेरा होना है कुछ ऐसा
जैसे घर को रब की दुआ रे
इश्क़ में क्या है कहना-कहाना
ਤੇਰੇ ਸਦਕੇ ਹਰ ਪਲ ਜਾਵਾਂ
ज़िंदगानी में होना तेरा
ਲੱਖ-ਲੱਖ ਸ਼ੁਕਰ ਮੈਂ ਕਹਿਣਾ
ਹੋ, ਮਾਹੀਆ ਮੈਨੂੰ ਯਾਦ ਆਵੇ (ਯਾਦ ਆਵੇ)
ਸੁਨ ਚਰਖੇ ਦੀ ਹੂਕ
ਹੋ, ਮਾਹੀਆ ਮੈਨੂੰ ਯਾਦ ਆਵੇ (ਯਾਦ ਆਵੇ)
ਸੁਨ ਚਰਖੇ ਦੀ ਹੂਕ

Внимание! Не стесняйтесь оставлять отзывы.