Текст песни Nadiyon Paar (Let the Music Play Again) (From "Roohi") - Shamur , IP Singh , Rashmeet Kaur , Sachin-Jigar
ਹੋ, ਨਦੀਓਂ ਪਾਰ ਸਜਣ ਦਾ ਠਾਣਾ
ਕੀਤੇ ਕੋਲ ਜਰੂਰੀ ਜਾਣਾ
ਨਦੀਓਂ ਪਾਰ ਸਜਣ ਦਾ ਠਾਣਾ
ਨਦੀਓਂ ਪਾਰ ਸਜਣ ਦਾ ਠਾਣਾ
ਕੀਤੇ ਕੋਲ ਜਰੂਰੀ ਜਾਣਾ
ਕੀਤੇ ਕੋਲ ਜਰੂਰੀ ਜਾਣਾ
ਦਿਲ ਲਾ ਲਿਆ ਬੇਪਰਵਾਹ ਦੇ ਨਾਲ਼
ਦਿਲ ਲਾ ਲਿਆ ਬੇਪਰਵਾਹ ਦੇ ਨਾਲ਼
ਦਿਲ ਲਾ ਲਿਆ ਬੇਪਰਵਾਹ ਦੇ ਨਾਲ਼
ਦਿਲ ਲਾ ਲਿਆ ਬੇਪਰਵਾਹ ਦੇ ਨਾਲ਼
ਓ, ਨਾ ਕਰ ਮਾਣ ਰੁਪਈਏ ਵਾਲ਼ਾ
ਬਣ-ਬਣ ਬਹਿੰਦਾ ਅੱਗੇ
ਬਈ, ਨਾ ਕਰ ਮਾਣ ਰੁਪਈਏ ਵਾਲ਼ਾ
ਬਣ-ਬਣ ਬਹਿੰਦਾ ਅੱਗੇ
ਓ, ਨਾ ਕਰ ਮਾਨ ਰੁਪਈਏ ਵਾਲ਼ਾ
ਬਣ-ਬਣ ਬਹਿੰਦਾ ਅੱਗੇ
ਬਈ ਨਾ ਕਰ ਮਾਨ ਰੁਪਈਏ ਵਾਲ਼ਾ
ਬਣ-ਬਣ ਬਹਿੰਦਾ ਅੱਗੇ (keep it playing)
Ooh, ah, let the music play (keep it playing)
Ooh, ah, let the sound be right (play the music)
ਮੇਰਾ ਪਿੱਛੇ ਟੁੱਟਿਆ ਦਿਲ ਮੇਰਾ, ਦਿਲ
ਮੈਨੂੰ ਹੋਸ਼ ਨਾ ਹੁਣ ਹਾਸਿਲ, ਬਿਸਮਿਲ
ਤੇਰਾ ਬਣ ਕੇ ਮੈਂ ਫਿਰਦਾ ਹਾਂ, ਸੋਹਣਿਆਂ
ਹੈ ਦੂੰਗੀ ਐ ਮੁਸ਼ਕਿਲ, ਮੁਸ਼ਕਿਲ
ਮੈਨੂੰ ਕੱਲੇ ਆਕੇ ਮਿਲ, ਜ਼ਰਾ ਮਿਲ
ਕਰ kill ਮੇਰਾ ਹਨੇਰਾ, ਸੋਹਣਿਆਂ, ਆਂ-ਆਂ-ਆਂ
ਤੂੰ ਕੋਲ਼ ਆਜਾ ਮੇਰੇ, ਓ, ਬੇਵਫ਼ਾ ਸੈਆਂ
या ਮਿਣੇ ਵਾਸਤੇ तू मुझ को भेज दे नैया
ਤੂੰ ਕੋਲ਼ ਆਜਾ ਮੇਰੇ, ਓ, ਬੇਵਫ਼ਾ ਸੈਆਂ
या ਮਿਲਣੇ ਵਾਸਤੇ तू मुझ को भेज दे नैया (भेज दे नैया)
ਓ, ਨਦੀਓਂ ਪਾਰ ਸਜਣ ਦਾ ਠਾਣਾ
ਨਦੀਓਂ ਪਾਰ ਸਜਣ ਦਾ ਠਾਣਾ
ਕੀਤੇ ਕੋਲ ਜਰੂਰੀ ਜਾਣਾ
ਕੀਤੇ ਕੋਲ ਜਰੂਰੀ ਜਾਣਾ
ਦਿਲ ਲਾ ਲਿਆ ਬੇਪਰਵਾਹ ਦੇ ਨਾਲ਼
ਦਿਲ ਲਾ ਲਿਆ ਬੇਪਰਵਾਹ ਦੇ ਨਾਲ਼
ਦਿਲ ਲਾ ਲਿਆ ਬੇਪਰਵਾਹ ਦੇ ਨਾਲ਼
ਦਿਲ ਲਾ ਲਿਆ ਬੇਪਰਵਾਹ ਦੇ ਨਾਲ਼
ਓ, ਨਾ ਕਰ ਮਾਣ ਰੁਪਈਏ ਵਾਲ਼ਾ
ਬਣ-ਬਣ ਬਹਿੰਦਾ ਅੱਗੇ
ਬਈ, ਨਾ ਕਰ ਮਾਣ ਰੁਪਈਏ ਵਾਲ਼ਾ
ਬਣ-ਬਣ ਬਹਿੰਦਾ ਅੱਗੇ
ਓ, ਨਾ ਕਰ ਮਾਣ ਰੁਪਈਏ ਵਾਲ਼ਾ
ਬਣ-ਬਣ ਬਹਿੰਦਾ ਅੱਗੇ
ਬਈ, ਨਾ ਕਰ ਮਾਣ ਰੁਪਈਏ ਵਾਲ਼ਾ
ਬਣ-ਬਣ ਬਹਿੰਦਾ ਅੱਗੇ
Ooh, ah, let the music play (keep it playing)
Ooh, ah, let the sound be right (play the music)
ਮੇਰਾ ਪਿੱਛੇ ਟੁੱਟਿਆ ਦਿਲ ਮੇਰਾ, ਦਿਲ
ਮੈਨੂੰ ਹੋਸ਼ ਨਾ ਹੁਣ ਹਾਸਿਲ, ਬਿਸਮਿਲ
ਤੇਰਾ ਬਣ ਕੇ ਮੈਂ ਫਿਰਦਾ ਹਾਂ, ਸੋਹਣਿਆਂ
ਹੈ ਦੂੰਗੀ ਐ ਮੁਸ਼ਕਿਲ, ਮੁਸ਼ਕਿਲ
ਮੈਨੂੰ ਕੱਲੇ ਆਕੇ ਮਿਲ, ਜ਼ਰਾ ਮਿਲ
ਕਰ kill ਮੇਰਾ ਹਨੇਰਾ, ਸੋਹਣਿਆਂ, ਆਂ-ਆਂ-ਆਂ (play the music)
Ooh, ah, let the music play (keep it playing)
Ooh, ah, let the sound be right (uh-huh)
Внимание! Не стесняйтесь оставлять отзывы.