Sunidhi Chauhan - Ardaas Karaan текст песни

Текст песни Ardaas Karaan - Sunidhi Chauhan




ਦਾਤਾ ਤੇਰੇ ਚਰਨਾਂ 'ਚ' ਅਰਦਾਸ ਦੀ ਅਰਜ਼ੀ ਪਾਈ
ਸਾਰੇ ਇੱਕਠੇ ਹੋ ਜਾਣਂ ਜੀ!
ਹਿੰਦੂ, ਮੁਸਲਿਮ, ਸਿੱਖ, ਈਸਾਈ.!
ਹਿੰਦੂ, ਮੁਸਲਿਮ, ਸਿੱਖ, ਈਸਾਈ!
ਸਭ ਦਿਆ ਮਨਾਂ 'ਚੋ' ਜਹਿਰ ਮੁੱਕ ਜੇ,
ਕਿਸੇ ਨੂੰ ਮਿਟੋਣ ਦਾ ਕਹਿਰ ਮੁੱਕ ਜੇ,
ਸਭ ਦਿਆ ਮਨਾਂ 'ਚੋ' ਜਹਿਰ ਮੁੱਕ ਜੇ,
ਕਿਸੇ ਨੂੰ ਮਿਟੋਣ ਦਾ ਕਹਿਰ ਮੁੱਕ ਜੇ,
ਅਰਦਾਸ ਕਰਾਂ ਹਾ.
ਅਰਦਾਸ ਕਰਾਂ ਹਾ...
ਅਰਦਾਸ ਕਰਾਂ .
ਮਾਪਿਆਂ ਤੇ ਬੱਚਿਆਂ 'ਚ' ਪਿਆਰ ਰਹੇ
ਬਣਿਆਂ ਸਦਾ ਲਈ ਸਤਿਕਾਰ ਰਹੇ
ਅਰਦਾਸ ਕਰਾਂ ਹਾ.
ਅਰਦਾਸ ਕਰਾਂ ਹਾ...
ਅਰਦਾਸ ਕਰਾਂ .
ਸਾਨੂੰ ਨਾਮ ਜਪਣ ਦਾ
ਤੁਸੀ ਬਲ ਬਕਸੋ.!
ਹਰ ਦਿਨ ਦਾਤਾ ਜੀ.!
ਹਰ ਪੱਲ ਬਕਸੋ.!
ਸਾਨੂੰ ਨਾਮ ਜਪਣ ਦਾ.!
ਤੁਸੀ ਬਲ ਬਕਸੋ.!
ਹਰ ਦਿਨ ਦਾਤਾ ਜੀ.!
ਹਰ ਪੱਲ ਬਕਸੋ.!
ਪੱਕੇਆ ਤੇ ਕੱਚਿਆ ਦਾ
ਮਾਪਿਆਂ ਤੇ ਬੱਚਿਆਂ ਦਾ
ਬਣਿਆ ਰਹੇ ਜੀ ਇਤਫਾਕ
ਜੋ ਰੂਹ ਨੂੰ ਝੰਜੋੜ ਦੇਵੇ
ਧੁਰ ਤੱਕ ਤੋੜ ਦੇਵੇ
ਕਦੇ ਵੀ ਨਾ ਮਿਲੇ ਏਸੀ ਡਾਕ
ਪੱਕੇਆ ਤੇ ਕੱਚਿਆ ਦਾ
ਮਾਪਿਆਂ ਤੇ ਬੱਚਿਆਂ ਦਾ
ਬਣਿਆ ਰਹੇ ਜੀ ਇਤਫਾਕ
ਜੋ ਰੂਹ ਨੂੰ ਝੰਜੋੜ ਦੇਵੇ
ਧੁਰ ਤੱਕ ਤੋੜ ਦੇਵੇ
ਕਦੇ ਵੀ ਨਾ ਮਿਲੇ ਏਸੀ ਡਾਕ
ਪੁੱਤ ਨਾ ਕਪੁੱਤ ਕਦੇ ਹੋਣ ਦਾਤੇਆ
ਛੱਤ ਲੲੀ ਨਾ ਮਾਪੇ ਕਦੇ ਰੋਣ ਦਾਤੇਆ
ਅਰਦਾਸ ਕਰਾਂ ਹਾ.
ਅਰਦਾਸ ਕਰਾਂ ਹਾ...
ਅਰਦਾਸ ਕਰਾਂ .
ਭੇਦ - ਭਾਵ ਮੁੱਕ ਜਾਵੇ
ਬੂਟਾ ਇਹਦਾ ਸੁੱਕ ਜਾਵੇ
ਸਾਰੀਆ ਹੀ ਕੌਮਾਂ ਇੱਕ ਰਹਿਣ ਜੀ
ਤੇਰਾ ਨਿੱਤ ਨੇਮ ਹੋਵੇ
ਸਭਣਾ 'ਚ' ਪਰੇਮ ਹੋਵੇ
ਕਿਸੇ 'ਚ' ਨਾ ਫਿੱਕ ਕਦੇ ਪੈਣ ਜੀ
ਭੇਦ - ਭਾਵ ਮੁੱਕ ਜਾਵੇ
ਬੂਟਾ ਇਹਦਾ ਸੁੱਕ ਜਾਵੇ
ਸਾਰੀਆ ਹੀ ਕੌਮਾਂ ਇੱਕ ਰਹਿਣ ਜੀ
ਤੇਰਾ ਨਿੱਤ ਨੇਮ ਹੋਵੇ
ਸਭਣਾ 'ਚ' ਪਰੇਮ ਹੋਵੇ
ਕਿਸੇ 'ਚ' ਨਾ ਫਿੱਕ ਕਦੇ ਪੈਣ ਜੀ
ਸਾਨੂੰ ਤਾਂ ਤੂੰ ਰੱਖੀ ਸਦਾ ਘੂਰ ਦਾਤੇਆ
ਕਦੀ ਮਾਇਆ ਦਾ ਨਾ ਕਰੀਏ ਗਰੂਰ ਦਾਤੇਆ
ਅਰਦਾਸ ਕਰਾਂ ਹਾ.
ਅਰਦਾਸ ਕਰਾਂ...
ਅਰਦਾਸ ਕਰਾਂ ਆ.



Авторы: Happy Raikoti, Jatinder Shah



Внимание! Не стесняйтесь оставлять отзывы.