Ammy Virk - Tod Da E Dil Lyrics

Lyrics Tod Da E Dil - Ammy Virk



ਹੋ, ਮੈਨੂੰ ਦਿਓ ਨਾ ਵਫ਼ਾਵਾਂ, ਮੈਨੂੰ ਧੋਖਾ ਦੇ ਦੋ
ਧੋਖੇ ਵਿਚ ਬੜਾ ਹੀ ਸਵਾਦ ਹੁੰਦਾ
ਹੋ, ਮੈਨੂੰ ਦਿਓ ਨਾ ਵਫ਼ਾਵਾਂ, ਮੈਨੂੰ ਧੋਖਾ ਦੇ ਦੋ
ਧੋਖੇ ਵਿਚ ਬੜਾ ਹੀ ਸਵਾਦ ਹੁੰਦਾ
ਜਿਹੜਾ ਦਿਲ ਤੋਂ ਨਿਭਾਵੇ ਉਹਨੂੰ ਪੁੱਛੇ ਕੋਈ ਨਾ
ਜਿਹੜਾ ਤੋੜਦਾ ਦਿਲ ਓਹੀ ਯਾਦ ਹੁੰਦਾ
ਜਿਹੜਾ ਦਿਲ ਤੋਂ ਨਿਭਾਵੇ ਉਹਨੂੰ ਪੁੱਛੇ ਕੋਈ ਨਾ
ਜਿਹੜਾ ਤੋੜਦਾ ਦਿਲ ਓਹੀ ਯਾਦ ਹੁੰਦਾ
(—ਯਾਦ ਹੁੰਦਾ ਏ)
ਕਿੱਥੇ ਨਿਗ਼ਾਹਾਂ, ਕਿੱਥੇ ਨਿਸ਼ਾਨੇ ਸੀ
ਗੱਲਾਂ ਸੀ ਸੱਚੀਆਂ ਯਾ ਲਾਏ ਬਹਾਨੇ ਸੀ?
(—ਲਾਏ ਬਹਾਨੇ ਸੀ)
ਦੁਨੀਆ ਦੀਆਂ ਗੱਲਾਂ ਸਮਝੀ ਮੇਰੇ ਆਈਆਂ ਨਾ
ਉਚਿਆਂ ਦੇ ਨਾਲ ਅਸੀ ਲਾਏ ਯਾਰਾਨੇ ਸੀ
(ਉਚਿਆਂ ਦੇ ਨਾਲ ਅਸੀ ਲਾਏ ਯਾਰਾਨੇ ਸੀ)
ਇੱਥੇ ਸਾਰਿਆਂ ਦੀ ਗੱਲ ਜਿਸਮਾਂ 'ਤੇ ਰੁਕੀ
ਰੂਹਾਂ ਵਾਲ਼ਾ ਪਿਆਰ ਬਰਬਾਦ ਹੁੰਦਾ
ਜਿਹੜਾ ਦਿਲ ਤੋਂ ਨਿਭਾਵੇ ਉਹਨੂੰ ਪੁੱਛੇ ਕੋਈ ਨਾ
ਜਿਹੜਾ ਤੋੜਦਾ ਦਿਲ ਓਹੀ ਯਾਦ ਹੁੰਦਾ




Ammy Virk - Tod Da E Dil
Album Tod Da E Dil
date of release
29-03-2020




Attention! Feel free to leave feedback.