Parmish Verma - Sab Fade Jange Lyrics

Lyrics Sab Fade Jange - Parmish Verma



ਓ, ਸੱਤੇ, ਤੂੰਬੀ-ਤੂੰਬੀ
ਥੋੜ੍ਹੀ ਜਿਹੀ ਤੂੰਬੀ ਪਾ ਦੇ
ਹਾਂ, ਬਣ ਗਈ ਗੱਲ
ਚੱਲ ਫਿਰ
(ਹੋਏ, ਹੋਏ, ਹੋਏ!)
(Desi Crew, Desi Crew)
(Desi Crew, Desi Crew)
ਹੋ, ਕਈ ਯਾਰ ਬੇਲੀ ਹੁੰਦੇ ਬਾਹਲੇ ਨੇ ਅਜ਼ੀਜ਼
ਬਿਣਾ ਦੱਸੇ ਲੈ ਜਾਂਦੇ ਮੰਗਵੀ ਉਹ ਚੀਜ਼
ਭੁੱਲਦੇ purse ਘਰੇ ਜਿਹੜੇ ਵਿਹਲੇ ਆਏ ਤੋਂ
Phone ਨੇ ਮਿਲਾਉਂਦੇ ਜਿਹੜੇ ਅੱਗੇ ਨਾਕੇ ਲਾਏ ਤੋਂ
D.C. ਜੀ ਮਾਮਾ ਸਾਡਾ
ਚਲਾਣ ਨਹੀਓਂ ਭਰੇ ਜਾਣਗੇ
ਹੋ, tension ਨਾ ਲੋ ਵੀਰੇ
ਹੋ, ਸਬ ਫੜੇ ਜਾਣਗੇ
ਹਾਂ, ਸਬ ਫੜੇ ਜਾਣਗੇ ਜੀ, ਸਾਰੇ ਫੜੇ ਜਾਣਗੇ
ਸਬ ਫੜੇ ਜਾਣਗੇ ਜੀ, ਸਬ ਫੜੇ ਜਾਣਗੇ
ਹਾਂ, ਸਬ ਫੜੇ ਜਾਣਗੇ ਜੀ, ਸਾਰੇ ਫੜੇ ਜਾਣਗੇ
ਸਬ ਫੜੇ ਜਾਣਗੇ ਜੀ, ਸਬ ਫੜੇ ਜਾਣਗੇ
ਫਿਕਰ ਨਾ ਕਰੋ ਵੀਰੇ, ਸਬ ਫੜੇ ਜਾਣਗੇ
(ਹੋਏ, ਹੋਏ!)
(ਹੋਏ, ਹੋਏ!)
(ਹੋਏ, ਹੋਏ!)
(ਹੋਏ, ਹੋਏ!)
ਹੋ, "ਤੇਰਾ ਜਾਨੂ ਤੇਰਾ" ਕਹਿ ਕੇ ਬਣਦੇ ਸ਼ਰੀਫ਼
ਸਾਲੇ ਮਿਲਣ ਤੋਂ ਪਹਿਲਾਂ chat'an ਕਰਦੇ delete
ਓਹ, ਇਹ ਤਾਂ just friend ਮੇਰੀ
ਹੋ, ਝੂਠ ਬੋਲ ਜਾਂਦੇ Thailand ਦੇ trip 'ਤੇ
ਵਿਆਹ ਕਰਵਾ ਕੇ ਜਿਹੜੇ ਟਿਕਦੇ ਨਾ ਇੱਕ 'ਤੇ
ਇੱਕ ਦਿਨ ਸਾਰਿਆਂ ਦੇ ਪੱਕੇ ਕੜੇ ਕਸੇ ਜਾਣਗੇ
ਹੋ, tension ਨਾ ਲੋ ਵੀਰੇ
ਹਾਂ, ਸਬ ਫੜੇ ਜਾਣਗੇ ਜੀ, ਸਾਰੇ ਫੜੇ ਜਾਣਗੇ
ਸਬ ਫੜੇ ਜਾਣਗੇ ਜੀ, ਸਬ ਫੜੇ ਜਾਣਗੇ
ਹਾਂ, ਸਬ ਫੜੇ ਜਾਣਗੇ ਜੀ, ਸਾਰੇ ਫੜੇ ਜਾਣਗੇ
ਸਬ ਫੜੇ ਜਾਣਗੇ ਜੀ, ਸਬ ਫੜੇ ਜਾਣਗੇ
ਫਿਕਰ ਨਾ ਕਰੋ ਵੀਰੇ, ਸਬ ਫੜੇ ਜਾਣਗੇ
ਹੋ, ਕਈ college ਦੀ fees ਵਿੱਚੋਂ ਘਰੇ ਕੁੰਡੀ ਲਾਉਂਦੇ ਨੇ
ਕੁੜੀਆਂ ਦੇ ਨਾਂ 'ਤੇ fake ID'an ਬਣਾਉਂਦੇ ਨੇ
ਓਏ, ਤੂੰ ਹੀ ਨਾ Angel Priya?
ਹੋ, ਸਾਪਲੀ ਕਢਾਦੇ ਕੋਈ ਬੰਦਾ ਰਹਿੰਦੇ ਭਾਲਦੇ
Tution ਦੀ ਥਾਂ 'ਤੇ time ਸਹੇਲੀ ਪਿੱਛੇ ਗਾਲਦੇ
ਓ, ਪੈ ਗਈ ਜਦੋਂ raid ਵੀਰੇ, ਬਾਪੂ ਕੋਲੋਂ ਕਢੇ ਜਾਣਗੇ
ਹੋ, tension ਨਾ ਲੋ ਵੀਰੇ
ਹਾਂ, ਸਬ ਫੜੇ ਜਾਣਗੇ ਜੀ, ਸਾਰੇ ਫੜੇ ਜਾਣਗੇ
ਸਬ ਫੜੇ ਜਾਣਗੇ ਜੀ, ਸਬ ਫੜੇ ਜਾਣਗੇ
ਹਾਂ, ਸਬ ਫੜੇ ਜਾਣਗੇ ਜੀ, ਸਾਰੇ ਫੜੇ ਜਾਣਗੇ
ਸਬ ਫੜੇ ਜਾਣਗੇ ਜੀ, ਸਬ ਫੜੇ ਜਾਣਗੇ
ਫਿਕਰ ਨਾ ਕਰੋ ਵੀਰੇ, ਸਬ ਫੜੇ ਜਾਣਗੇ
(ਹੋਏ, ਹੋਏ!)
(ਹੋਏ, ਹੋਏ!)
(ਹੋਏ, ਹੋਏ!)
(ਹੋਏ, ਹੋਏ!)
ਹੋ, ਕਈ phone ਲਾ ਕੇ ਕਹਿੰਦੇ, "Recharge ਕਰਾਈ ਵੀਰੇ
ਮੈਂ ਨਹੀਂ ਪੀਂਦਾ, ਨਾ-ਨਾ, ਮੇਰਾ peg ਨਾ ਤੂੰ ਪਾਈ ਵੀਰੇ"
(ਓ, ਨਾ ਵੀਰੇ ਮੈਂ ਨਹੀਂ ਪੀਣਾ)
(ਮੇਰਾ ਵੀਰ ਵਰਤ ਐ, ਨਾ-ਨਾ-ਨਾ)
Office 'ਚ ਕੰਮ ਕਰਦੇ ਨੇ ਦਿਨ-ਰਾਤ
ਅਸਲ 'ਚ ਬੈਠੇ ਹੁੰਦੇ pub 'ਚ ਜਨਾਬ
ਲੱਗ ਜਏ ਨਾ ਪਤਾ ਕਿਤੇ, ਸੱਜਰੇ ਜੇ ਘਰੇ ਜਾਣਗੇ
Tension ਨਾ ਲੋ ਵੀਰੇ
ਹਾਂ, ਸਬ ਫੜੇ ਜਾਣਗੇ
ਸਬ ਫੜੇ ਜਾਣਗੇ ਜੀ, ਸਬ ਫੜੇ ਜਾਣਗੇ
ਸਬ ਫੜੇ ਜਾਣਗੇ ਜੀ, ਸਬ ਫੜੇ ਜਾਣਗੇ
ਗੱਲ ਸੁਣ ਸੱਤੇ, ਕੋਈ ਚੱਕ ਲੈ ਤੂੰ beat
(ਹੋ, ਪਿਛਲੇ ਕਿਸੇ ਗਾਣੇ ਤੋਂ ਚੱਕ ਲੈ ਯਾਰ, ਢੋਲ ਆਲੀ)
Goldy ਗਵਾ ਲਾ, ਗਾਣਾ ਵੱਜਣਾ repeat
ਸਰਬਿਆ ਮਾਨਾ, ਛੇੜ ਦਿਲਾਂ ਦੀ ਕੋਈ ਤਾਰ
ਟੌਰ ਨਾਲ ਛੜੇ ਦਿਨ ਜ਼ਿੰਦਗੀ ਦੇ ਚਾਰ
ਟੌਰ ਨਾਲ ਛੜੇ ਦਿਨ ਜ਼ਿੰਦਗੀ ਦੇ ਚਾਰ
Auto-tuner ਹੈ ਆੜੀ ਸਾਡਾ
ਗਾਣੇ ਹਾਲੇ ਬੜੇ ਆਉਣਗੇ, ਹੋਏ
ਸਬ ਫੜੇ ਜਾਣਗੇ ਜੀ, ਸਾਰੇ ਫੜੇ ਜਾਣਗੇ
ਸਬ ਫੜੇ ਜਾਣਗੇ ਜੀ, ਸਬ ਫੜੇ ਜਾਣਗੇ
ਹਾਂ, ਸਬ ਫੜੇ ਜਾਣਗੇ ਜੀ, ਸਾਰੇ ਫੜੇ ਜਾਣਗੇ
ਸਬ ਫੜੇ ਜਾਣਗੇ ਜੀ, ਸਬ ਫੜੇ ਜਾਣਗੇ
ਫਿਕਰ ਨਾ ਕਰੋ ਵੀਰੇ, ਸਬ ਫੜੇ ਜਾਣਗੇ
ਸਬ ਫੜੇ ਜਾਣਗੇ ਜੀ, ਸਬ ਫੜੇ ਜਾਣਗੇ
ਸਬ ਫੜੇ ਜਾਣਗੇ ਜੀ, ਸਬ ਫੜੇ ਜਾਣਗੇ



Writer(s): Sarba Maan, Desi Crew



Attention! Feel free to leave feedback.