Diljit Dosanjh - Laembadgini paroles de chanson

paroles de chanson Laembadgini - Diljit Dosanjh



Lamborghini 'ਤੇ ਕਿੱਥੇ ਲਾਉਂਦਾ ਫਿਰੇ ਗੇੜੀਆਂ?
ਜਰੀਆਂ ਨ੍ਹੀ ਜਾਂਦੀਆਂ friend'an ਮੈਂਥੋਂ ਤੇਰੀਆਂ
Lamborghini 'ਤੇ ਕਿੱਥੇ ਲਾਉਂਦਾ ਫਿਰੇ ਗੇੜੀਆਂ?
ਜਰੀਆਂ ਨ੍ਹੀ ਜਾਂਦੀਆਂ friend'an ਮੈਂਥੋਂ ਤੇਰੀਆਂ
ਵੇ ਬੋਟਾ-ਬੋਟਾ ਪਿੰਜਿਆ ਪਿਆ
ਹਾਏ, ਪਿੰਜਿਆ ਜਾਂਦਾ ਜਿਵੇਂ ਰੂਹ
ਵੇ ਦਿਲ ਤੇਰਾ ਕਾਲਾ, ਮੁੰਡਿਆ
ਭਾਵੇਂ ਚੰਨ ਤੋਂ ਸੁਨੱਖਾ ਤੇਰਾ ਮੂੰਹ
ਵੇ ਦਿਲ ਤੇਰਾ ਕਾਲਾ, ਮੁੰਡਿਆ
ਭਾਵੇਂ ਚੰਨ ਤੋਂ ਸੁਨੱਖਾ ਤੇਰਾ ਮੂੰਹ
(ਜਰੀਆਂ ਨ੍ਹੀ ਜਾਂਦੀਆਂ friend'an ਮੈਂਥੋਂ ਤੇਰੀਆਂ)
(ਮੈਂਥੋਂ-ਮੈਂਥੋਂ, ਮੈਂਥੋਂ-ਮੈਂਥੋਂ)
(ਤੇਰੀ-ਤੇਰੀ-ਤੇਰੀਆਂ)
ਲੱਖ ਗਾਉਣ ਵਾਲਿਆ, ਤੂੰ ਹੋਇਆ ਮਸ਼ਹੂਰ ਵੇ
(ਹੋਇਆ ਮਸ਼ਹੂਰ ਵੇ, ਹੋਇਆ ਮਸ਼ਹੂਰ ਵੇ)
ਕਰ ਬੈਠੀ ਪਿਆਰ ਤੈਨੂੰ, ਇਹੀ ਕਸੂਰ ਵੇ
(ਇਹੀ ਕਸੂਰ ਵੇ, ਇਹੀ ਕਸੂਰ ਵੇ)
ਲੱਖ ਗਾਉਣ ਵਾਲਿਆ, ਤੂੰ ਹੋਇਆ ਮਸ਼ਹੂਰ ਵੇ
ਕਰ ਬੈਠੀ ਪਿਆਰ ਤੈਨੂੰ, ਇਹੀ ਕਸੂਰ ਵੇ
ਤੂੰ ਫੁੱਲਾਂ ਜਿਹੇ ਦਿਲ ਤੋੜਦਾ
ਵਫ਼ਾਦਾਰ ਨ੍ਹੀ ਪਤੰਦਰਾ ਤੂੰ
ਵੇ ਦਿਲ ਤੇਰਾ ਕਾਲਾ, ਮੁੰਡਿਆ
ਭਾਵੇਂ ਚੰਨ ਤੋਂ ਸੁਨੱਖਾ ਤੇਰਾ ਮੂੰਹ
ਵੇ ਦਿਲ ਤੇਰਾ ਕਾਲਾ, ਮੁੰਡਿਆ
ਭਾਵੇਂ ਚੰਨ ਤੋਂ ਸੁਨੱਖਾ ਤੇਰਾ ਮੂੰਹ
(ਜਰੀਆਂ ਨ੍ਹੀ ਜਾਂਦੀਆਂ friend'an ਮੈਂਥੋਂ ਤੇਰੀਆਂ)
(ਮੈਂਥੋਂ-ਮੈਂਥੋਂ, ਮੈਂਥੋਂ-ਮੈਂਥੋਂ)
(ਤੇਰੀ-ਤੇਰੀ-ਤੇਰੀਆਂ)
ਪੱਖੀਆਂ, ਪੱਖੀਆਂ, ਪੱਖੀਆਂ
ਪੱਖੀਆਂ, ਪੱਖੀਆਂ, ਪੱਖੀਆਂ
ਵੇ ਸਾਡਾ, ਚੰਨਾ, ਦਿਲ ਤੋੜਕੇ
ਵੇ ਸਾਡਾ, ਚੰਨਾ, ਦਿਲ ਤੋੜਕੇ
ਕਿੱਥੇ ਲਾ ਲਈਆਂ ਮੋਹੱਬਤਾਂ ਪੱਕੀਆਂ
ਵੇ ਸਾਡਾ, ਚੰਨਾ, ਦਿਲ ਤੋੜਕੇ
ਕਿੱਥੇ ਲਾ ਲਈਆਂ ਮੋਹੱਬਤਾਂ ਪੱਕੀਆਂ
ਫਿਰੇ ਸਿਰ 'ਤੇ ਬਿਠਾਈ ਸਾਡੀ ਜੁੱਤੀ ਦੀਆਂ ਨੋਕਾਂ ਨੂੰ
(ਜੁੱਤੀ ਦੀਆਂ ਨੋਕਾਂ ਨੂੰ, ਜੁੱਤੀ ਦੀਆਂ ਨੋਕਾਂ ਨੂੰ)
ਪਿਆਰ ਦਾ ਦਿਖਾਉਨੈ ਤੂੰ ਤਮਾਸ਼ਾ ਕਾਹਤੋਂ ਲੋਕਾਂ ਨੂੰ?
(ਤਮਾਸ਼ਾ ਕਾਹਤੋਂ ਲੋਕਾਂ ਨੂੰ? ਤਮਾਸ਼ਾ ਕਾਹਤੋਂ ਲੋਕਾਂ ਨੂੰ?)
ਫਿਰੇ ਸਿਰ 'ਤੇ ਬਿਠਾਈ ਸਾਡੀ ਜੁੱਤੀ ਦੀਆਂ ਨੋਕਾਂ ਨੂੰ
ਪਿਆਰ ਦਾ ਦਿਖਾਉਨੈ ਤੂੰ ਤਮਾਸ਼ਾ ਕਾਹਤੋਂ ਲੋਕਾਂ ਨੂੰ?
ਜੇ ਪਹਿਲਾਂ ਪਤਾ ਹੁੰਦਾ Veet ਵੇ
ਪਿੰਡ ਕੋਕਿਆਂ ਦੀ ਬਣਦੀ ਨਾ ਨੂੰਹ
ਵੇ, ਦਿਲ ਤੇਰਾ ਕਾਲਾ, ਮੁੰਡਿਆ
ਭਾਵੇਂ ਚੰਨ ਤੋਂ ਸੁਨੱਖਾ ਤੇਰਾ ਮੂੰਹ
ਵੇ, ਦਿਲ ਤੇਰਾ ਕਾਲਾ, ਮੁੰਡਿਆ
ਭਾਵੇਂ ਚੰਨ ਤੋਂ ਸੁਨੱਖਾ ਤੇਰਾ ਮੂੰਹ
(ਜਰੀਆਂ ਨ੍ਹੀ ਜਾਂਦੀਆਂ friend'an ਮੈਂਥੋਂ ਤੇਰੀਆਂ)
(ਮੈਂਥੋਂ-ਮੈਂਥੋਂ, ਮੈਂਥੋਂ-ਮੈਂਥੋਂ)
(ਤੇਰੀ-ਤੇਰੀ-ਤੇਰੀਆਂ)



Writer(s): JATINDER SHAH, VEET BALJIT


Diljit Dosanjh - Diljit Dosanjh – Top Hits
Album Diljit Dosanjh – Top Hits
date de sortie
10-07-2018




Attention! N'hésitez pas à laisser des commentaires.