Sachin-Jigar feat. Asees Kaur, IP Singh, Dev Negi & Madhubanti Bagchi - Bansuri paroles de chanson

paroles de chanson Bansuri - Dev Negi , IP Singh , Madhubanti Bagchi , Asees Kaur , Sachin-Jigar

ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਵਹਿੰਦਾ ਆਈਂ
ਜੁੱਤੀ ਵੇ ਕਸੂਰੀ ਮੇਰੀ, ਉਹ ਵੀ ਲੈਂਦਾ ਆਈਂ
ਤੇਰੇ-ਮੇਰੇ ਵਿੱਚ ਚੰਨਾ ਹੋਣੀ ਨਈਂ ਕੁੜਮਾਈ
ਹਾਏ ਸਿਆਪਾ, ਹੋਏ ਸਿਆਪਾ, ਹੋਣੀ ਨਈਂ ਕੁੜਮਾਈ
Lambo' ਲੈਕੇ ਆਵਾਂ, ਗੇੜੀ ਮਾਰਾਂ ਤੇਰੇ ਪਿੱਛੇ-ਪਿੱਛੇ
Makeup ਮਿਟਾ ਕੇ ਆਜਾ ਮੁਟਿਆਰਨ, ਨਿੱਚੇ-ਨਿੱਚੇ
ਚੱਕਰ ਮੇਂ ਤੇਰੇ ਮੇਰੀ heartbeat ਮੇਂ ਵੱਜਦੀ ਬਾਂਸੁਰੀ, ਵੱਜਦੀ ਬਾਂਸੁਰੀ
ਬਜਾਓ
(Get down, baby)
I am feeling very, very shy, shy, shy, shy
I am feeling very, very shy, shy... (ਤੂੰ ਨੱਚ ਕੇ ਦਿਖਾ ਦੇ ਜੱਟਣੀ, ਓਏ)
I am feeling very, very shy, shy, shy, shy
I am feeling very, very shy, shy... (ਨੀ ਇੱਕ ਤੇਰੀ ਅੱਖ ਕਾਸ਼ਨੀ, ਓਏ)
ਓ, ਗੱਲ੍ਹਾਂ ਗੋਰੀਆਂ ਵਿੱਚ ਪੈਂਦੇ ਟੋਏ ਨੇ, ਅਸ਼-ਅਸ਼ ਕਰਦੇ ਮੇਰੇ ਆਸ਼ਿਕ ਹੋਏ ਨੇ
ਓ, ਗੱਲ੍ਹਾਂ ਗੋਰੀਆਂ ਵਿੱਚ ਪੈਂਦੇ ਟੋਏ ਨੇ, ਅਸ਼-ਅਸ਼ ਕਰਦੇ ਮੇਰੇ ਆਸ਼ਿਕ ਹੋਏ ਨੇ
ਓ, ੧੦੦-੧੦੦ ਵਾਰੀ ਚਾਹੇ ਮਰ ਜਾਏਂ ਆਸ਼ਿਕ ਮਰਜਾਣੇ
ਮੈਂ ਤਾਂ ਰਵਾਂ ਕੁੰਵਾਰੀ ਨਵੇਂ ਜਮਾਨੇ ਨੇ, ਮੈਂ ਤਾਂ ਰਵਾਂ ਕੁੰਵਾਰੀ ਨਵੇਂ ਜਮਾਨੇ ਨੇ
ਸੁਨ ਜ਼ਾਲਿਮਾ, ਵੇ ਤੇਰੀ ਬੋਲੀ, love you, ਤਿੱਖੀ-ਤਿੱਖੀ
ਤੇਰੇ ਆਗੇ ਲਗਦੀ ਹੈ Rihanna ਵੀ ਫ਼ਿੱਕੀ-ਫ਼ਿੱਕੀ
ਚੱਕਰ ਮੇਂ ਤੇਰੇ ਮੇਰੀ heartbeat ਮੇਂ ਵੱਜਦੀ ਬਾਂਸੁਰੀ, ਵੱਜਦੀ ਬਾਂਸੁਰੀ
ਬਜਾਓ
(Get down, baby)
I am feeling very, very shy, shy, shy, shy
I am feeling very, very shy, shy... (ਤੂੰ ਨੱਚ ਕੇ ਦਿਖਾ ਦੇ ਜੱਟਣੀ, ਓਏ)
I am feeling very, very shy, shy, shy, shy
I am feeling very, very shy, shy... (ਨੀ ਇੱਕ ਤੇਰੀ ਅੱਖ ਕਾਸ਼ਨੀ, ਓਏ)

Sachin-Jigar feat. Asees Kaur, IP Singh, Dev Negi & Madhubanti Bagchi - Bansuri (From "Hum Do Hamare Do") - Single
Album Bansuri (From "Hum Do Hamare Do") - Single
date de sortie
15-10-2021

Attention! N'hésitez pas à laisser des commentaires.