Arijit Singh feat. Manj Musik - Mahi Aaja - Unplugged текст песни

Текст песни Mahi Aaja - Unplugged - Arijit Singh , Manj Musik




ਹੋ, ਆਜਾ ਮਾਹੀ, ਆਜਾ ਮਾਹੀ, ਆ, ਸੋਹਣਿਆ
ਵੇ ਕੇ ਅੱਜ ਮੇਰੇ ਗਲ ਲੱਗ ਜਾ ਤੂੰ
ਆਜਾ ਮਾਹੀ, ਆਜਾ ਮਾਹੀ, ਆ, ਸੋਹਣਿਆ
ਕੇ ਅੱਜ ਗਲ ਲੱਗ ਜਾ ਤੂੰ
ਤੂੰ ਹੀ ਜਿੰਦ ਮੇਰੀ, ਤੂੰ ਹੀ ਮੇਰੀ ਤਕਦੀਰ ਵੇ
ਬਣ ਗਿਆ ਰਾਂਝਾ ਔਰ ਤੂੰ ਹੀ ਮੇਰੀ ਹੀਰ ਵੇ
कैसे बताऊँ तुझे, कितना है प्यार वे
रब दिखता है तुझमें, ओ, मेरे यार वे, हाय
ਆਜਾ ਮਾਹੀ, ਆਜਾ ਮਾਹੀ, ਆ, ਸੋਹਣਿਆ
ਵੇ ਕੇ, ਹੋ, ਅੱਜ ਗਲ ਲੱਗ ਜਾ
ਆਜਾ ਮਾਹੀ, ਆਜਾ ਮਾਹੀ, ਆ, ਸੋਹਣਿਆ
ਕੇ ਅੱਜ ਗਲ ਲੱਗ ਜਾ ਤੂੰ
उड़ती पतंग मेरी बस तेरे माँझे से
मेरे जैसा प्यार ना होगा कभी किसी राँझे से
हीर से भी ਸੋਹਣੀ है तू, क़ीमती है हीरों सी
प्यार की है चाहत तेरी इश्क़ के फ़क़ीरों की, हाय
ਆਜਾ ਮਾਹੀ, ਆਜਾ ਮਾਹੀ, ਆ, ਸੋਹਣਿਆ
ਵੇ ਕੇ ਅੱਜ ਮੇਰੇ ਗਲ ਲੱਗ ਜਾ ਤੂੰ
ਆਜਾ ਮਾਹੀ, ਆਜਾ ਮਾਹੀ, ਆ, ਸੋਹਣਿਆ
ਕੇ ਅੱਜ ਗਲ ਲੱਗ ਜਾ ਤੂੰ
ਆਜਾ ਮਾਹੀ, ਆਜਾ,
ਆਜਾ ਮਾਹੀ, ਆਜਾ,
ਆਜਾ
ਹੋ, ਆਜਾ ਮਾਹੀ, ਆਜਾ ਮਾਹੀ, ਆ, ਸੋਹਣਿਆ
ਵੇ ਕੇ, ਹੋ, ਅੱਜ ਗਲ ਲੱਗ ਜਾ
ਆਜਾ ਮਾਹੀ, ਆਜਾ ਮਾਹੀ, ਆ, ਸੋਹਣਿਆ
ਆਜਾ, ਕੇ ਗਲ ਲੱਗ ਜਾ ਤੂੰ
ਆਜਾ



Авторы: Untouchable Records, Rdb Rhythm Dhol Bass, Harjog Singh Rdb


Внимание! Не стесняйтесь оставлять отзывы.