Текст песни Ki Honda Pyaar - Arijit Singh Version - Arijit Singh
ਦਿਲ ਟੁੱਟਾ ਵੇ, ਸਬ ਛੁੱਟਾ ਵੇ
ਮਾਹੀਆ, ਤੂੰ ਕੀ ਲੈ ਗਿਆ?
ਜੱਗ ਰੁੱਠਾ ਵੇ, ਹੋ, ਰੱਬ ਝੁੱਠਾ ਵੇ
ਬੰਦਿਆ ਨੂੰ ਕੀ ਕਹਿ ਗਿਆ?
ਰੋਂਦੀ-ਰੋਂਦੀ ਅੱਖੀਓਂ ਸੇ ਸੁਪਣੇ ਵੀ ਝਰ-ਝਰ ਜਾਵੇ
ਕੀ ਕਿਸ ਨੂੰ ਬਤਾਵੇ, ਕੀ ਹੋਂਦਾ ਪਿਆਰ?
ਦਰ-ਦਰ ਫਿਰੇ, ਆਕੇ ਯਾਰ ਨਜ਼ਰ ਕਿੱਥੋਂ ਆਵੇ?
ਕਿ ਉਸ ਨੂੰ ਬਤਾਵੇ, ਕੀ ਹੋਂਦਾ ਪਿਆਰ?
ਦਿਲ ਟੁੱਟਾ ਵੇ, ਹੋ, ਸਬ ਝੁੱਠਾ ਵੇ
ਮਾਹੀਆ, ਤੂੰ ਕੀ ਦੇ ਗਿਆ?
ਜੱਗ ਰੁੱਠਾ ਵੇ, ਹੋ, ਰੱਬ ਝੁੱਠਾ ਵੇ
ਮਾਹੀਆ, ਤੂੰ ਕੀ ਕਹਿ ਗਿਆ?
ਰੋਂਦੀ-ਰੋਂਦੀ ਅੱਖੀਓਂ ਸੇ ਸੁਪਣੇ ਵੀ ਬਹਿ-ਬਹਿ ਜਾਵੇ
ਕੀ ਕਿਸ ਨੂੰ ਬਤਾਵੇ, ਕੀ ਹੋਂਦਾ ਪਿਆਰ?
ਦਰ-ਦਰ ਫਿਰੇ, ਆਕੇ ਯਾਰ ਨਜ਼ਰ ਕਿੱਥੋਂ ਆਵੇ?
ਕੀ ਸਮਝ ਨਾ ਆਵੇ, ਕੀ ਹੋਂਦਾ ਪਿਆਰ?
कोई इश्क़ दिलासा दे के
इक इल्म ज़रा सा दे-दे
वो जो मेरा था, मुझे ही क्यूँ मिलता ही नहीं?
कभी तुझसे बग़ावत कर लूँ
चाहे चुप के इबादत कर लूँ
कुछ भी मैं कर लूँ, तू क्यूँ सुनता ही नहीं?
मेरा मेहरम मारे ताने, मेरा इश्क़ रहम ना जाने
कैसी सच्ची प्रीत लगा के भी
ਤੂੰ ਕੱਲਾ ਰਹਿ ਗਿਆ ਵੇ
ਟੂਟੇ-ਟੂਟੇ ਦਿਲ ਦੀ ਇਹ ਧੜਕਨ ਟੁਰ-ਟੁਰ ਜਾਵੇ
ਕਿੱਥੋਂ ਉੱਡ ਜਾਵੇ? ਕੀ ਹੋਂਦਾ ਪਿਆਰ?
ਪੀਰ-ਫ਼ਕੀਰਾਂ ਵੀ ਕਿੰਨੀ ਕਿਤਾਬ ਪੜ੍ਹਾਵੇ?
ਕੀ ਸਮਝ ਨਾ ਆਵੇ, ਕੀ ਹੋਂਦਾ ਪਿਆਰ?
ਦਿਲ ਟੁੱਟਾ, ਮਾਹੀ, ਦਿਲ ਟੁੱਟਾ, ਮਾਹੀ
ਦਿਲ ਟੁੱਟਾ, ਮਾਹੀ, ਦਿਲ ਟੁੱਟਾ, ਮਾਹੀ
ਦਿਲ ਟੁੱਟਾ, ਮਾਹੀ, ਦਿਲ ਟੁੱਟਾ, ਮਾਹੀ
ਦਿਲ ਟੁੱਟਾ, ਮਾਹੀ, ਦਿਲ ਟੁੱਟਾ, ਮਾਹੀ
ਦਿਲ ਟੁੱਟਾ, ਮਾਹੀ, ਦਿਲ ਟੁੱਟਾ, ਮਾਹੀ
'आलम-फ़ाज़िल यार सयाने
आए थे हम को समझाने
हम ने कहा, "तुम्हें ख़ाक पता है"
जिस को लगी है, वो ही जाने
ਰੋਂਦੀ-ਰੋਂਦੀ ਅੱਖੀਓਂ ਸੇ ਸੁਪਣੇ ਵੀ ਝਰ-ਝਰ ਜਾਵੇ
ਕੀ ਨਜ਼ਰ ਨਾ ਆਵੇ, ਕੀ ਹੋਂਦਾ ਪਿਆਰ?
ਪੀਰ-ਫ਼ਕੀਰਾਂ ਵੀ ਇੰਨੀ ਕਿਤਾਬ ਪੜ੍ਹਾਵੇ
ਕੀ ਸਮਝ ਨਾ ਆਵੇ, ਕੀ ਹੋਂਦਾ ਪਿਆਰ?
ਦਿਲ ਟੁੱਟਾ ਵੇ, ਓ, ਸਬ ਛੁੱਟਾ ਵੇ
ਮਾਹੀਆ, ਤੂੰ ਕੀ ਲੈ ਗਿਆ?

Внимание! Не стесняйтесь оставлять отзывы.