Текст песни




ਬਾਗ ਬਹਾਰਾਂ ਤੇ ਗੁਲਜ਼ਾਰਾਂ
ਬਿਨੁ ਯਾਰਾਂ ਕਿਸ ਕਾਰੀ
ਯਾਰ ਮਿਲਣ ਦੁਖ ਕਟੇ ਜਾਵਣ
ਫ਼ਜਲ ਕਰੇ ਰੱਬ ਬਾਰਿ
ਯਾਰਾਂ ਨਾਲ ਬਹਾਰਾਂ ਸੱਜਣਾ
ਯਾਰਾਂ ਨਾਲ ਬਹਾਰਾਂ
ਜਿਸ ਧਰਤੀ ਤੇ ਯਾਰ ਨਿਵਸਦੇ
ਜਿਸ ਧਰਤੀ ਤੇ ਯਾਰ ਨਿਵਸਦੇ
ਖਿੜਦੀਆਂ ਨਹੀਂ ਗੁਲਜ਼ਾਰਾਂ
ਯਾਰਾਂ ਨਾਲ ਬਹਾਰਾਂ ਸੱਜਣਾ
ਯਾਰਾਂ ਨਾਲ ਬਹਾਰਾਂ
ਮੁਸ਼ਕਿਲ ਵੇਲੇ ਪੰਦਕ ਵੇਲੇ
ਯਾਰ ਯਾਰਾਂ ਨਾਲ ਮਰਦੇ ਨੇ
ਦੁਖੜੇ ਜਰ ਦੇ ਉੱਫ ਨਹੀਂ ਕਰਦੇ
ਦਮ ਸੱਜਣਾਂ ਦਾ ਭਰ ਦੇਣੇ
ਦਮ ਸੱਜਣਾਂ ਦਾ ਭਰ ਦੇਣੇ
ਜਾਨ ਜਾਵੇ ਪਰ ਆਣਿ ਜਾਵੇ
ਜਾਨ ਜਾਵੇ ਪਰ ਆਣਿ ਜਾਵੇ
ਚਲਣ ਪਾਵੈਂ ਤਲਵਾਰਾਂ
ਯਾਰਾਂ ਨਾਲ ਬਹਾਰਾਂ ਸੱਜਣਾ
ਯਾਰਾਂ ਨਾਲ ਬਹਾਰਾਂ
ਕੱਲਾ ਰੁਖ ਬਈ ਉਜਾੜਾਂ ਦੇ ਵਿੱਚਿ ਸੁਖ ਦਾ ਸੜਦਾ ਚੜਦਾ
ਬਾਂਬੇਲੀ ਨੇ ਯਾਰ ਜਿਨਾਂ ਦੇ
ਕੌਣ ਉਹਨਾਂ ਨਾਲ ਲੜਦਾ
ਕੌਣ ਉਹਨਾਂ ਨਾਲ ਲੜਦਾ
ਵਿਛੜ ਜਾਂਦੇ ਯਾਰ ਜਿਨਾਂ ਦੇ
ਵਿਛੜ ਜਾਂਦੇ ਯਾਰ ਜਿਨਾਂ ਦੇ
ਰੋ ਰੋ ਕਰਨ ਪੁਕਾਰਾਂ
ਯਾਰਾਂ ਨਾਲ ਬਹਾਰਾਂ ਸੱਜਣਾ
ਯਾਰਾਂ ਨਾਲ ਬਹਾਰਾਂ
ਯਾਰਾਂ ਨਾਲ ਬਹਾਰਾਂ ਸੱਜਣਾ
ਯਾਰਾਂ ਨਾਲ ਬਹਾਰਾਂ



Авторы: Manzoor Jhalla, Rehman Verma


Внимание! Не стесняйтесь оставлять отзывы.
Загрузка
Загрузка