Gurjazz - Punjab текст песни

Текст песни Punjab - Gurjazz



ਨਾ ਘਰ ਦਿਆਂ ਕੱਢਿਆ
ਮੈੰ ਆਪੇ ਘਰ ਛੱਡਿਆ
ਨਾ ਘਰ ਦਿਆਂ ਕੱਢਿਆ
ਮੈੰ ਆਪੇ ਘਰ ਛੱਡਿਆ
ਲੈਕੇ ਸੱਤ ਬੈਂਡ ਚੰਦਰੇ
ਫਾਹ ਆਪਣਾ ਹੀ ਵੱਡਿਆ
ਰਾਤਾਂ ਵਾਲੀ ਨੀਂਦ ਵੀ ਹਾਏ ਦੂਰ ਹੋ ਗਈ ਜੀ
ਖਾਬ ਪੂਰਨਾ ਹੀ ਖਾਬ ਰਹਿ ਗਿਆ
ਰਾਤਾਂ ਵਾਲੀ ਨੀਂਦ ਵੀ ਹਾਏ ਦੂਰ ਹੋ ਗਈ ਜੀ
ਖਾਬ ਪੂਰਨਾ ਹੀ ਖਾਬ ਰਹਿ ਗਿਆ
ਉੱਡਕੇ ਜਹਾਜ਼ ਵਿੱਚ ਆਇਆ ਪਰਦੇਸ਼
ਮੇਰਾ ਦਿਲ ਤਾਂ Punjab ਰਹਿ ਗਿਆ
ਉੱਡਕੇ ਜਹਾਜ਼ ਵਿੱਚ ਆਇਆ ਪਰਦੇਸ਼
ਮੇਰਾ ਦਿਲ ਤਾਂ Punjab ਰਹਿ ਗਿਆ
ਦਿਲ ਤਾਂ Punjab ਰਹਿ ਗਿਆ
ਦਿਲ ਤਾਂ Punjab ਰਹਿ ਗਿਆ
ਰੋਟੀ ਠੰਡੀ ਨਹੀਓ ਖਾਧੀ ਤੇਰੇ ਪੁੱਤ ਨੇ ਕਦੇ ਵੀ
ਹੁਣ ਬੇਹੀ ਵੀ ਸਵਾਦ ਲੱਗਦੀ
ਪਿੰਜਰੇ ਸੋਨੇ ਦੇ ਵਿੱਚ ਫੱਸੀ ਮੇਰੀ ਜਿੰਦ
ਬੱਸ ਕਹਿਣ ਨੂੰ ਅਜਾਦ ਲੱਗਦੀ
ਖਰਚੇ ਸੀ ਖੁੱਲ੍ਹੇ ਪਿੰਡ ਬੇਫਿਕਰੇ
ਖਰਚੇ ਸੀ ਖੁੱਲ੍ਹੇ ਪਿੰਡ ਬੇਫਿਕਰੇ
ਹੁਣ, doller'an ਦਾ ਰੱਖਣਾ ਹਿਸਾਬ ਪੈਗਿਆ
ਉੱਡਕੇ ਜਹਾਜ਼ ਵਿੱਚ ਆਇਆ ਪਰਦੇਸ਼
ਮੇਰਾ ਦਿਲ ਤਾਂ Punjab ਰਹਿ ਗਿਆ
ਉੱਡਕੇ ਜਹਾਜ਼ ਵਿੱਚ ਆਇਆ ਪਰਦੇਸ਼
ਮੇਰਾ ਦਿਲ ਤਾਂ Punjab ਰਹਿ ਗਿਆ
ਦਿਲ ਤਾਂ Punjab ਰਹਿ ਗਿਆ
ਦਿਲ ਤਾਂ Punjab ਰਹਿ ਗਿਆ
ਖੁਸ਼ੀ ਨਾਲ ਕੌਣ ਦੇਸ਼ ਛੱਡਦਾ ਆਪਣਾ
ਜੀ ਲੈਕੇ ਆਈਆਂ ਇੱਥੇ ਮਜ਼ਬੂਰੀਆਂ
ਓਏ, taxi ਚਲਾਈਏ ਕਦੇ shift'an ਜੀ ਲਾਈਏ
ਔਖੇ-ਸੌਖੇ ਫੀਸਾਂ ਕਰ ਲਈਏ ਪੂਰੀਆਂ
ਰਾਣੇ ਵੇ ਰਾਣੇ ਜੇ ਪੈ ਗਏ ਚਾਅ ਮਾਰਨੇ
ਰਾਣੇ ਵੇ ਰਾਣੇ ਜੇ ਪੈ ਗਏ ਚਾਅ ਮਾਰਨੇ
ਦੱਸ ਫਿਰ ਕੀ ਜੀਣ ਦਾ ਸਵਾਦ ਰਹਿ ਗਿਆ
ਮੁੜਣਾ ਚੌਊਨੇ ਆਂ ਪਿੰਡਾਂ ਨੂੰ
ਪਰ ਕਰਜ਼ੇ ਚੱਕੇ ਮੁੜਣ ਨੀ ਦਿੰਦੇ
ਫੀਸਾਂ, rent ਤੇ ਖਰਚੇ ਨੇ ਜੋ
Doller ਇੱਕ ਵੀ ਜੁੜਨ ਨੀ ਦਿੰਦੇ
ਫਿਕਰ ਬੜਾ ਮੇਰਾ ਕਰਦੇ ਨੇ
ਦੁੱਖ ਦੱਸਣ ਤੋਂ ਦਿਲ ਡੱਰਦਾ
ਉਂਝ ਬੇਬੇ ਬਾਪੂ ਦੇ ਗੱਲ ਲੱਗਕੇ
ਰੋਣ ਨੂੰ ਜੀ ਜਿਹਾ ਕਰਦਾ
ਰੋਣ ਨੂੰ ਜੀ ਜਿਹਾ ਕਰਦਾ
ਦਿਲ ਤਾਂ Punjab ਰਹਿ ਗਿਆ



Авторы: Joe Henderson


Gurjazz - Punjab - Single
Альбом Punjab - Single
дата релиза
07-07-2020

1 Punjab



Внимание! Не стесняйтесь оставлять отзывы.