Vishal Mishra - Ki Honda Pyaar (Neha Kakkar Version) текст песни

Текст песни Ki Honda Pyaar (Neha Kakkar Version) - Vishal Mishra



ਦਿਲ ਟੁੱਟਾ ਵੇ, ਸਬ ਰੁੱਠਾ ਵੇ
ਮਾਹੀਆਂ, ਤੂੰ ਕੀ ਲੈ ਗਿਆ?
ਜਗ ਛੁੱਟਾ ਵੇ, ਰੱਬ ਜੁੱਠਾ ਵੇ
ਬੰਦਿਆਂ ਨੂੰ ਕੀ ਕਹਿ ਗਿਆ?
ਰੋਂਦੀ-ਰੋਂਦੀ ਅਖੀਓਂ ਸੇ ਸੁਪਨੇ ਭੀ ਬਹ-ਬਹ ਜਾਵੇਂ
ਕੇ ਨਜ਼ਰ ਨਾ ਆਵੇਂ, "ਕੀ ਹੁੰਦਾ ਪਿਆਰ?"
ਦਰ-ਦਰ ਫਿਰੇ ਆਕੇ, ਯਾਰ ਨਜ਼ਰ ਕਿੱਥੋਂ ਆਵੇ
ਕੇ ਉਸ ਨੂੰ ਬਤਾਵੇ, "ਕੀ ਹੁੰਦਾ ਪਿਆਰ?"
ਦਿਲ ਟੁੱਟਾ ਵੇ, ਸਬ ਰੁੱਠਾ ਵੇ
ਮਾਹੀਆਂ, ਤੂੰ ਕੀ ਲੈ ਗਿਆ?
ਜਗ ਛੁੱਟਾ ਵੇ, ਹੋ, ਰੱਬ ਜੁੱਠਾ ਵੇ
ਬੰਦਿਆਂ ਨੂੰ ਕੀ ਕਹਿ ਗਿਆ?
ਓ, ਰੋਂਦੀ-ਰੋਂਦੀ ਅਖੀਓਂ ਸੇ ਸੁਪਨੇ ਭੀ ਬਹ-ਬਹ ਜਾਵੇਂ
ਕਿ ਨਜ਼ਰ ਨਾ ਆਵੇਂ, "ਕੀ ਹੁੰਦਾ ਪਿਆਰ?"
ਦਰ-ਦਰ ਫਿਰੇ ਆਕੇ, ਯਾਰ ਨਜ਼ਰ ਕਿਥੋਂ ਆਵੇਂ
ਕੇ ਉਸ ਨੂੰ ਬਤਾਵੇ, "ਕੀ ਹੁੰਦਾ ਪਿਆਰ?"
कोई इश्क़ दिलासा देके, इक इल्म ज़रा सा दे-दे
वो जो मेरा था मुझे ही अब मिलता क्यूँ नहीं?
कभी तेरी इबादत कर लूँ
कभी छुप के बग़ावत कर लूँ
कूछ भी मैं कर लूँ तू सुनता क्यूँ नहीं?
मेरा महरम मारे ताने, तेरा इश्क़ रहम ना जाने
कैसी सची प्रीत लगा के भी
ਤੂੰ ਕੱਲਾ ਰਹਿ ਗਿਆ ਵੇ
ਟੂਟੇ-ਟੂਟੇ ਦਿਲ ਦੀ ਯੇ ਧਡ਼ਕਨ ਟੁਰ-ਟੁਰ ਜਾਵੇਂ
ਕਿੱਥੋਂ ਉਡ ਜਾਵੇਂ? "ਕੀ ਹੁੰਦਾ ਪਿਆਰ?"
ਦਰ-ਦਰ ਫਿਰੇ ਆਕੇ, ਯਾਰ ਨਜ਼ਰ ਕਿਥੋਂ ਆਵੇਂ
ਉਸ ਨੂੰ ਬਤਾਵੇ, "ਕੀ ਹੁੰਦਾ ਪਿਆਰ?"
(ਦਿਲ ਟੁੱਟਾ, ਮਾਹੀ)
(ਦਿਲ ਟੁੱਟਾ, ਮਾਹੀ)
(ਦਿਲ ਟੁੱਟਾ, ਮਾਹੀ)
(ਦਿਲ ਟੁੱਟਾ, ਮਾਹੀ)
(ਦਿਲ ਟੁੱਟਾ, ਮਾਹੀ)
(ਦਿਲ ਟੁੱਟਾ, ਮਾਹੀ)
(ਦਿਲ ਟੁੱਟਾ, ਮਾਹੀ)
(ਦਿਲ ਟੁੱਟਾ, ਮਾਹੀ)
Aalam Faazil, यार सयाने
आए थे हम को समझाने
हमने कहा, "तुम्हें खाक पता है"
जिस को लगी है, वो ही जाने
ਪੀਰ ਫ਼ਕੀਰ ਜੋ ਐਨੀਂ ਕਿਤਾਬ ਪੜ੍ਹਾਵੇ
ਮੈਂਨੂੰ ਸਮਝ ਨਾ ਆਵੇਂ, "ਕੀ ਹੁੰਦਾ ਪਿਆਰ?"
ਹੋ, ਦਰ-ਦਰ ਫਿਰੇ ਆਕੇ, ਯਾਰ ਨਜ਼ਰ ਕਿੱਥੋਂ ਆਵੇਂ
ਉਸ ਨੂੰ ਬਤਾਵੇ, "ਕੀ ਹੁੰਦਾ ਪਿਆਰ?"
ਦਿਲ ਟੁੱਟਾ ਵੇ, ਰੱਬ ਰੁੱਠਾ ਵੇ...



Авторы: Vishal Mishra, Raj Shekhar


Vishal Mishra - Best of Romantic Hits - Vishal Mishra
Альбом Best of Romantic Hits - Vishal Mishra
дата релиза
06-09-2023



Внимание! Не стесняйтесь оставлять отзывы.