Arijit Singh - Mahi Aaja - Solo Mix Lyrics

Lyrics Mahi Aaja - Solo Mix - Arijit Singh




ਹੋ, ਆਜਾ ਮਾਹੀ, ਆਜਾ ਮਾਹੀ
ਸੋਹਣਿਆ ਵੇ, ਕੇ ਆਜਾ ਮੇਰੇ ਗਲ ਲੱਗ ਜਾ ਤੂੰ
ਆਜਾ ਮਾਹੀ, ਆਜਾ ਮਾਹੀ
ਸੋਹਣਿਆ, ਕੇ ਆਜਾ ਗਲ ਲੱਗ ਜਾ ਤੂੰ
ਤੂੰ ਹੀ ਮੇਰੀ ਜਿੰਦ, ਤੂੰ ਹੀ ਮੇਰੀ ਤਕਦੀਰ ਵੇ
ਬਨ ਗਿਆ ਰਾਂਝਾ ਔਰ ਤੂੰ ਹੀ ਮੇਰੀ ਹੀਰ ਵੇ
कैसे बताऊँ तुझे कितना है प्यार वे?
रब दिखता है तुझ में, ओ, मेरे यार वे
ਹਾਏ, ਆਜਾ ਮਾਹੀ, ਆਜਾ ਮਾਹੀ
ਸੋਹਣਿਆ ਵੇ, ਕੇ ਆਜਾ ਗਲ ਲੱਗ ਜਾ
ਆਜਾ ਮਾਹੀ, ਆਜਾ ਮਾਹੀ
ਸੋਹਣਿਆ, ਕੇ ਆਜਾ ਗਲ ਲੱਗ ਜਾ ਤੂੰ
हाय
उड़ती पतंग मेरी बस तेरे माँझे से
मेरे जैसा प्यार ना होगा कभी किसी राँझे से
हीर से भी ਸੋਹਣੀ है तू, क़ीमती है हीरों सी
प्यार की है चाहत तेरी इश्क़ के फ़क़ीरों की
ਹਾਏ, ਆਜਾ ਮਾਹੀ, ਆਜਾ ਮਾਹੀ
ਸੋਹਣਿਆ ਵੇ, ਕੇ ਆਜਾ ਮੇਰੇ ਗਲ ਲੱਗ ਜਾ ਤੂੰ
ਆਜਾ ਮਾਹੀ, ਆਜਾ ਮਾਹੀ
ਸੋਹਣਿਆ, ਕੇ ਆਜਾ ਗਲ ਲੱਗ ਜਾ ਤੂੰ
ਕੇ ਆਜਾ ਗਲ ਲੱਗ ਜਾ ਤੂੰ



Writer(s): Untouchable Records, Rdb Rhythm Dhol Bass, Harjog Singh Rdb


Attention! Feel free to leave feedback.